ਬਾਰਾਨ
ਬਰਾਨ (ਫਾਰਸੀ: باران, ਸ਼ਾਬਦਿਕ ਅਰਥ ਮੀਂਹ) 2001 ਦੀ ਮਜੀਦ ਮਜੀਦੀ ਦੁਆਰਾ ਨਿਰਦੇਸ਼ਿਤ ਇੱਕ ਇਰਾਨੀ ਫਿਲਮ ਹੈ। ਇਸ ਫਿਲਮ ਦੀ ਕਹਾਣੀ ਵੀ ਮਜੀਦ ਮਜੀਦੀ ਦੀ ਲਿੱਖੀ ਹੋਈ ਹੈ। ਇਸ ਫਿਲਮ ਲਈ ਮਜੀਦ ਮਜੀਦੀ ਨੂੰ ਦੇਸ਼-ਪ੍ਰਦੇਸ਼ ਤੋਂ ਬਹੁਤ ਪੁਰਸਕਾਰ ਮਿਲੇ।
ਬਰਾਨ | |
---|---|
ਨਿਰਦੇਸ਼ਕ | ਮਜੀਦ ਮਜੀਦੀ |
ਲੇਖਕ | ਮਜੀਦ ਮਜੀਦੀ |
ਨਿਰਮਾਤਾ | ਮਜੀਦ ਮਜੀਦੀ ਫੌਆਦ ਨਹਸ |
ਸਿਤਾਰੇ | ਹੁਸੈਨ ਅਬਦੀਨੀ ਜ਼ਾਹਰਾ ਬਹਿਰਾਮੀ ਮੋਹੰਮਦ ਅਮੀਰ ਨਾਜੀ ਅੱਬਾਸ ਰਹੀਮੀ ਗੁਲਾਮ ਅਲੀ ਬਖਸ਼ੀ |
ਸੰਗੀਤਕਾਰ | ਅਹਿਮਦ ਪੇਜਮਾਨ |
ਡਿਸਟ੍ਰੀਬਿਊਟਰ | ਮੀਰਾਮੈਕਸ ਫਿਲਮਜ |
ਰਿਲੀਜ਼ ਮਿਤੀ | ਜਨਵਰੀ 31, 2001 |
ਮਿਆਦ | 94 ਮਿੰਟ |
ਹੋਰ ਵੇਖੋ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |