ਬਾਰੀ ਪੰਜਾਬੀ ਭਾਸ਼ਾ ਦੀ ਇੱਕ ਭਾਰਤੀ ਲਘੂ ਫ਼ਿਲਮ ਹੈ। ਇਸ ਨੂੰ ਆਮ ਕਰਕੇ ਜੇਪੀ ਦੇ ਤੌਰ ਤੇ ਜਾਣੇ ਜਾਂਦੇ ਅਤੇ ਪੱਤਰਕਾਰ ਤੋਂ ਫ਼ਿਲਮਸਾਜ਼ ਬਣੇ ਜਤਿੰਦਰ ਪ੍ਰੀਤ ਨੇ ਨਿਰਦੇਸਿਤ ਕੀਤਾ ਹੈ। ਜੇਪੀ ਅਨੁਸਾਰ ਇਹ ਫ਼ਿਲਮ ਅਜਿਹੇ ਪਰਿਵਾਰ ਦੀ ਹੈ ਜਿਸ ਦੇ ਮੁਖੀ ਆਰਥਿਕ ਕਾਰਨਾਂ ਕਰਕੇ ਜ਼ਹਿਰ ਪੀ ਕੇ ਖੁਦਕੁਸ਼ੀਆਂ ਕਰ ਜਾਂਦੇ ਹਨ ਅਤੇ ਮਗਰੋਂ ਵਿਧਵਾ ਨੂੰ ਘੋਰ ਸੰਤਾਪ ਹੰਢਾਉਣਾ ਪੈਂਦਾ ਹੈ। ਫ਼ਿਲਮ ਔਰਤ ਅਤੇ ਪਰਿਵਾਰ ਦੀ ਪੀੜ ਦਾ ਬਿਰਤਾਂਤ ਹੈ।[1]

ਬਾਰੀ
ਨਿਰਦੇਸ਼ਕਜਤਿੰਦਰ ਪ੍ਰੀਤ
ਸਕਰੀਨਪਲੇਅਬਲਰਾਮ
ਨਿਰਮਾਤਾIqbal Lahar
ਸਿਤਾਰੇਰਾਜ ਧਾਲੀਵਾਲ, ਹਰਦਰਸ਼ਨ, ਜਗਮੇਲ ਸਿੰਘ
ਸਿਨੇਮਾਕਾਰਪਰਮਿੰਦਰ ਸਿੰਘ
ਸੰਪਾਦਕਦੀਪਕ ਗਰਗ
ਰਿਲੀਜ਼ ਮਿਤੀ
  • 2015 (2015)
ਮਿਆਦ
24 ਮਿੰਟ
ਦੇਸ਼ਭਾਰਤ
ਭਾਸ਼ਾਪੰਜਾਬੀ

ਹਵਾਲੇ ਸੋਧੋ

  1. "ਫ਼ਿਲਮ 'ਬਾਰੀ ਦੀ ਵਿਡੋ' ਦੀ ਸ਼ੂਟਿੰਗ ਜਾਰੀ". ਦ ਟ੍ਰਿਬਿਊਨ. ਲਹਿਰਾਗਾਗਾ. 23 ਨਵੰਬਰ 2014. Retrieved 22 September 2023.