ਮਾਸਟਰ ਬਾਰੂ ਸਤਵਰਗ (13 ਅਪ੍ਰੈਲ 1945 - 26 ਅਗਸਤ 2023) ਪੰਜਾਬੀ ਲੇਖਕ ਅਤੇ ਸਭਿਆਚਾਰਕ ਕਾਰਕੁਨ ਸੀ। ਉਸ ਨੇ ਪੰਜ ਨਾਵਲ ਲਿਖੇ ਅਤੇ ਅੱਧੀ ਦਰਜਨ ਪਰਚਿਆਂ ਦਾ ਸੰਪਾਦਨ ਕੀਤਾ।

ਬਾਰੂ ਸਤਵਰਗ ਦਾ ਜਨਮ ਭਾਰਤ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ, ਰਾਮਪੁਰਾ ਵਿੱਚ ਪਿਤਾ ਭਗਤ ਸਿੰਘ ਅਤੇ ਮਾਤਾ ਅਮਰ ਕੌਰ ਦੇ ਘਰ 13 ਅਪ੍ਰੈਲ 1945 ਨੂੰ ਹੋਇਆ ਸੀ।

ਰਚਨਾਵਾਂ ਸੋਧੋ

ਨਾਵਲ ਸੋਧੋ

  • ਲਹੂ ਪਾਣੀ ਨਹੀਂ ਬਣਿਆ
  • ਨਿੱਘੀ ਬੁੱਕਲ
  • ਸ਼ਰਧਾ ਦੇ ਫੁੱਲ