ਬਾਲਕਨ ਪਹਾੜ
ਬਾਲਕਨ ਪਹਾੜ (ਬੁਲਗਾਰੀਆਈ ਅਤੇ ਸਰਬੀਆਈ: Стара планина, Stàra planinà, "ਪੁਰਾਣਾ ਪਹਾੜ"; ਫਰਮਾ:IPA-bg; ਸਰਬੀਆਈ ਉਚਾਰਨ: [stâːraː planǐna]) ਬਾਲਕਨ ਪਰਾਇਦੀਪ ਦੇ ਪੂਰਬੀ ਹਿੱਸੇ ਵਿੱਚ ਇੱਕ ਪਰਬਤ ਲੜੀ ਹੈ।[1]
ਬਾਲਕਨ ਪਹਾੜ (ਸਤਾਰਾ ਪਲਾਨੀਨਾ) | |
---|---|
Стара планина | |
ਸਿਖਰਲਾ ਬਿੰਦੂ | |
ਚੋਟੀ | ਬੋਤੇਵ ਚੋਟੀ |
ਉਚਾਈ | 2,376 m (7,795 ft) |
ਗੁਣਕ | 42°43′00″N 24°55′04″E / 42.71667°N 24.91778°E |
ਪਸਾਰ | |
ਲੰਬਾਈ | 530 km (330 mi) ਪੱਛਮ-ਪੂਰਬ |
ਚੌੜਾਈ | 15–50 kilometres (9–31 mi) ਉੱਤਰ-ਦੱਖਣ |
ਖੇਤਰਫਲ | 11,596 km2 (4,477 sq mi) |
ਭੂਗੋਲ | |
ਦੇਸ਼ | ਬੁਲਗਾਰੀਆ and ਪਸਰਬੀਆ |
ਲੜੀ ਗੁਣਕ | 43°15′N 25°00′E / 43.25°N 25°E |
ਚਟਾਨ ਦੀ ਕਿਸਮ | ਗਰੇਨਾਈਟ, ਨੀਸ, ਲਾਈਮਸਟੋਨ |
ਹਵਾਲੇ
ਸੋਧੋ- ↑ "Bulgaria". google.com.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |