ਬਾਲਾ ਦੇਸ਼ਪਾਂਡੇ
ਭਾਰਤੀ ਵਪਾਰੀ
ਬਾਲਾ ਦੇਸ਼ਪਾਂਡੇ 2008 ਤੋਂ ਨਿਊ ਐਂਟਰਪਰੈਸ ਐਸੋਸੀਏਟਸ (ਭਾਰਤ), ਦੀ ਸੀਨੀਅਰ ਪ੍ਰਬੰਧਨ ਦੇ ਡਾਇਰੈਕਟਰ ਹੈ।[1] ਐਨ.ਈ.ਏ. ਦੁਨਿਆ ਦੀ ਸਾਬੋਂ ਵੱਡੀ ਵੈਂਚਰ ਕੈਪਿਟਲ ਫਰਮ ਹੈ ਜੋ ਕੀ ਤਕਰੀਬਨ 13 ਅਰਬ ਡਾਲਰ ਦੀ ਫਰਮ ਹੈ। ਐਨ.ਈ.ਏ ਨੇ ਭਾਰਤ ਵਿੱਚ 2008 ਵਿੱਚ 14 ਕੰਪਨਿਆਂ ਤੇ ਪੂੰਜੀ ਲਗਾਈ ਸੀ।
ਰਾਸ਼ਟਰੀਅਤਾ | Indian |
---|---|
ਅਲਮਾ ਮਾਤਰ | Jamnalal Bajaj Institute of Management Studies |
ਪੇਸ਼ਾ | Senior Managing Director, New Enterprise Associates |
ਸਿੱਖਿਆ ਅਤੇ ਨਿੱਜੀ ਜ਼ਿੰਦਗੀ
ਸੋਧੋਇਸਨੇ ਆਪਣੀ ਪੋਸਟ-ਗ੍ਰੈਜੂਏਸ਼ਨ ਅਰਥਸ਼ਾਸਤਰ ਵਿੱਚ ਮੁੰਬਈ ਯੂਨੀਵਰਸਿਟੀ ਤੋਂ ਕਿੱਤੀ ਹੈ। ਉਸ ਤੋਂ ਬਾਅਦ ਇਸਨੇ ਮਾਸਟਰ ਦੀ ਡਿਗਰੀ ਪ੍ਰਬੰਧਨ ਪੜ੍ਹਾਈ ਵਿੱਚ ਜਮਨਾਲਾਲ ਬਜਾਜ ਇੰਸਟੀਚਿਊਟ ਆਫ਼ ਮੈਨੇਜਮੈਂਟ ਸਟਡੀਸ ਤੋਂ ਕਿੱਤੀ.[2]
ਇਸਦਾ ਵਿਆਹ ਚੈਤਨਿਆ ਦੇਸ਼ਪਾਂਡੇ ਨਾਲ ਕੀਤਾ ਜੋ ਕੀ ਨਿਵੇਸ਼ਕ ਸੰਬੰਧ ਹੈ ਅਤੇ ਐਮ&ਏ ਫੰਕਸ਼ਨ ਨੂੰ ਮਾਰੀਕੋ ਲਿਮਿਟਡ ਏ ਸਾੰਭਦਾ ਹੈ। ਇਹ ਦੋਨੋਂ ਮੁੰਬਈ ਵਿੱਚ ਰਹਿੰਦੇ ਹਨ।
References
ਸੋਧੋ- ↑ "ICICI Venture's Bala Deshpande Quits; To Join NEA". vccircle.com. Archived from the original on 25 ਜਨਵਰੀ 2014. Retrieved 14 September 2014.
{{cite web}}
: Unknown parameter|dead-url=
ignored (|url-status=
suggested) (help) - ↑ "Senior Managing Director NEA India". afaqs.com. Archived from the original on 26 July 2012. Retrieved 14 September 2014.
{{cite web}}
: Unknown parameter|dead-url=
ignored (|url-status=
suggested) (help)