ਬਾਲੀ ਰਾਮਾਇਣ ਦਾ ਇੱਕ ਪਾਤਰ ਹੈ। ਇਹ ਬਾਂਦਰ ਜਾਤੀ ਦੇ ਸਨ ਅਤੇ ਸੂਗਰੀਵ ਦੇ ਵੱਡੇ ਭਰਾ ਸਨ। ਇਹ ਇੰਦਰ ਦੇਵਤਾ ਦੇ ਪੁੱਤਰ ਸਨ।