ਬਾਲੀਵੁੱਡ (Hindi: बॉलीवुड, Urdu: بالی وڈ) ਮੁੰਬਈ ਵਿੱਚ ਸਥਾਪਿਤ ਹਿੰਦੀ ਫ਼ਿਲਮ ਉਦਯੋਗ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ। ਇਹ ਸ਼ਬਦ ਅੰਗਰੇਜ਼ੀ ਫ਼ਿਲਮਾਂ ਲਈ ਵਰਤੇ ਜਾਣ ਵਾਲੇ ਸ਼ਬਦ ਹਾਲੀਵੁੱਡ ਦੀ ਤਰਜ਼ 'ਤੇ ਹਿੰਦੀ ਫ਼ਿਲਮਾਂ ਲਈ ਵਰਤਿਆ ਜਾਂਦਾ ਹੈ।
ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ।