ਬਾਹਰਮੁਖਤਾ ਅਤੇ ਅੰਤਰਮੁਖਤਾ

ਬਾਹਰਮੁਖਤਾ-ਅੰਤਰਮੁਖਤਾ ਮਨੁੱਖੀ ਸ਼ਖ਼ਸੀਅਤ ਦੇ ਸਿੱਧਾਂਤਾਂ ਦਾ ਕੇਂਦਰੀ ਪਾਸਾਰ ਹੈ। ਇਹ ਸੰਕਲਪ ਕਾਰਲ ਜੁੰਗ ਦੀ ਦੇਣ ਹਨ,[1] ਹਾਲਾਂਕਿ ਉਸਨੇ ਇਨ੍ਹਾਂ ਸ਼ਬਦਾਂ ਨੂੰ ਉਵੇਂ ਪਰਿਭਾਸ਼ਿਤ ਨਹੀਂ ਸੀ ਕੀਤਾ, ਜਿਸ ਰੂਪ ਵਿੱਚ ਲੋਕ ਅੱਜ ਇਨ੍ਹਾਂ ਨੂੰ ਵਰਤ ਰਹੇ ਹਨ।

ਹਵਾਲੇ

ਸੋਧੋ
  1. Jung, C. G. (1921) Psychologische Typen. Rascher Verlag, Zurich – translation H.G. Baynes, 1923.