ਬਿਆਂਸੇ ਨੌਲੇਸ
ਬਿਆਂਸੇ ਜਿਜ਼ੈਲ ਨੌਲੇਸ-ਕਾਰਟਰ (/biːˈjɒnseɪ/;[1] ਜਨਮ ਸਤੰਬਰ 4, 1981)[2][3][4] ਇੱਕ ਅਮਰੀਕੀ ਗਾਇਕਾ, ਗੀਤਕਾਰ ਅਤੇ ਅਦਾਕਾਰਾ ਹੈ। ਉਹ ਹੂਸਟਨ ਵਿੱਚ ਜੰਮੀ ਅਤੇ 1990ਆਂ ਵਿੱਚ ਡੈਸਟਿਨੀ ਚਾਈਲਡ ਨਾਂਅ ਦੇ ਗ੍ਰੁੱਪ ਦੀ ਗਾਇਕਾ ਵੱਜੋਂ ਨਾਮਣਾ ਖੱਟਿਆ। ਉਸਦੀ ਪਲੇਠੀ ਐਲਬਮ ਡੇਂਜਰਸਲੀ ਇਨ ਲਵ (2003) ਤੋਂ ਬਾਅਦ ਉਹ ਇੱਕ ਸੋਲੋ ਗਾਇਕਾ ਵੱਜੋਂ ਪਛਾਣੀ ਜਾਣ ਲੱਗ ਪਈ।
ਬਿਆਂਸੇ ਨੌਲੇਸ | |
---|---|
ਜਨਮ | ਬਿਆਂਸੇ ਜਿਜ਼ੈਲ ਨੌਲੇਸ-ਕਾਰਟਰ ਸਤੰਬਰ 4, 1981 |
ਪੇਸ਼ਾ | ਗਾਇਕਾ |
ਸਰਗਰਮੀ ਦੇ ਸਾਲ | 1997–ਹੁਣ ਤੱਕ |
ਜੀਵਨ ਸਾਥੀ | ਜੇਅ-ਜ਼ੀ |
ਬੱਚੇ | 1 |
ਵੈੱਬਸਾਈਟ | beyonce |
ਦਸਤਖ਼ਤ | |
ਸਮਾਜ ਸੇਵਾ
ਸੋਧੋਉਸਨੇ 2005 ਵਿੱਚ ਕਟਰੀਨਾ ਤੂਫ਼ਾਨ ਦੇ ਪੀੜਿਤਾਂ ਲਈ ਰਿਹਾਇਸ਼ ਦੇ ਬੰਦੋਬਸਤ ਵੱਜੋਂ [5] $250,000 ਦਾਨ ਕੀਤੇ।.[6] ਇਸ ਤੋਂ ਬਾਅਦ ਉਸਦੀ ਸੰਸਥਾ ਨੇ ਸਮਾਜ-ਸੇਵਾ ਦੇ ਹੋਰ ਕਾਰਜਾਂ ਵਿੱਚ ਵੀ ਯੋਗਦਾਨ ਪਾਇਆ ਹੈ।[7]
ਐਲਬਮਾਂ
ਸੋਧੋ- ਡੇਂਜਰਸਲੀ ਇਨ ਲਵ (2003)
- ੍ਬਰਥਡੇਅ (2006)
- ਆਈ ਐਮ...ਸਾਸ਼ਾ ਫ਼ੀਅਰਸ (2008)
- 4 (2011)
- ਬਿਆਂਸੇ (2013)
- ਲੈਮੋਨੇਡ (2016)
ਹਵਾਲੇ
ਸੋਧੋ- ↑ "Beyonce Knowles' name change".
- ↑ Adams, Guy (February 6, 2010).
- ↑ "Monitor".
- ↑ "Person Details for Beyonce Giselle Knowles, "Texas Birth Index, 1903-1997" — FamilySearch.org".
- ↑ "Beyoncé Knowles' Biography".
- ↑ "The Survivor Foundation Established by Knowles and Rowland Families to Provide Transitional Housing for Hurricane Evacuees" Archived 2014-09-14 at Archive.is.
- ↑ Vena, Jocelyn (October 15, 2008).