ਬਿਆਰ ਦਾ ਮਹਲ ਸਪੇਨ ਦੇ ਬਿਆਰ (ਵਲੀਸੀਅਨ ਸਮੁਦਾਇ ਸਪੇਨ) ਸ਼ਹਿਰ ਵਿੱਚ ਇੱਕ ਪਹਾੜੀ ਤੇ ਸਥਿਤ ਹੈ।

ਬਿਆਰ ਦਾ ਮਹਲ
ਅਲਮੋਹਾਦ ਗੁੰਬਦ, ਪੱਛਮੀ ਅਰਬ ਵਿੱਚ ਪੁਰਾਣੇ ਗੁੰਬਦਾਂ ਵਿਚੋਂ ਇੱਕ

ਇਤਿਹਾਸ ਸੋਧੋ

ਮੁਸਲਿਮ ਸ਼ਾਸ਼ਨ ਦੇ ਸ਼ੁਰੂ ਹੋਣ ਸਮੇ, ਅਲਮਿਜ਼ਾਰਾ ਦੀ ਸੰਧੀ ਤਹਿਤ, ਇਹ ਕਿਲਾ ਇੱਕ ਸਰਹੱਦ ਦਾ ਕੰਮ ਕਰਦਾ ਰਿਹਾ। ਇਹ ਅਰਗੋਨ ਦੇ ਜੇਮਸ I ਨਾਲ ਸਬੰਧਿਤ ਸੀ। ਇਸ ਇਮਾਰਤ ਨੇ ਆਧੁਨਿਕ ਕਾਲ ਦੇ ਸ਼ੁਰੂ ਵਿੱਚ ਹੀ ਆਪਣੀ ਭੂਮਿਕਾ ਨੂੰ ਖੋ ਦਿੱਤਾ।

ਇਹ ਵੀ ਦੇਖੋ ਸੋਧੋ

38°37′55″N 0°45′50″W / 38.63194°N 0.76389°W / 38.63194; -0.76389

ਹਵਾਲੇ ਸੋਧੋ