31°09′16″N 74°58′31″E / 31.15444°N 74.97528°E / 31.15444; 74.97528

ਬਿਆਸ ਦਰਿਆ ਹਿਮਾਚਲ ਪਰਦੇਸ਼ ਅਤੇ ਪੰਜਾਬ ਵਿੱਚ ਵਗਦਾ ਹੈ।[1] ਇਸ ਨੂੰ ਪੁਰਾਤਨ ਭਾਰਤ ਵਿੱਚ ਅਰਜੀਕੀ/ਵੀਪਸ ਕਿਹਾ ਜਾਂਦਾ ਸੀ। ਬਿਆਸ ਦਰਿਆ ਨੇ ਸਿੰਕਦਰ ਮਹਾਨ ਦੇ ਰਾਜ ਦੀ ਪੂਰਬੀ ਸਰਹੱਦ 326 BC ਵਿੱਚ ਬਣਾਈ ਸੀ। ਇਹ ਦਰਿਆ ਰੋਹਤਾਂਗ ਦਰ੍ਹੇ ਤੋਂ ਸ਼ੁਰੂ ਹੁੰਦਾ ਹੈ ਅਤੇ 470 ਕਿਲੋਮੀਟਰ ਪੰਧ ਮਾਰਕੇ ਭਾਰਤੀ ਪੰਜਾਬ ਦੇ ਸਤਲੁਜ ਦਰਿਆ ਵਿੱਚ ਮਿਲ ਜਾਂਦਾ ਹੈ। ਸਤਲੁਜ ਭਾਰਤੀ ਪੰਜਾਬ ਵਿੱਚੋਂ ਵਗਦਾ ਹੋਇਆ ਪਾਕਿਸਾਤਨ ਵਿੱਚ ਜਾ ਕੇ ਚਨਾਬ ਵਿੱਚ ਮਿਲ ਜਾਂਦਾ ਹੈ, ਜੋ ਕਿ ਅੰਤ ਵਿੱਚ ਸਿੰਧ ਵਿੱਚ ਮਿਲ ਜਾਂਦਾ ਹੈ। ਭਾਰਤ ਅਤੇ ਪਾਕਿਸਤਾਨ ਦੀ ਇਕਰਾਰਨਾਮੇ ਮੁਤਾਬਕ ਬਿਆਸ ਅਤੇ ਸਤਲੁਜ ਦਾ ਪਾਣੀ ਭਾਰਤ ਨੂੰ ਦਿੱਤਾ ਗਿਆ ਹੈ।

ਬਿਆਸ ਦਰਿਆ (Punjabi: ਬਿਆਸ )
ਦੇਸ਼ ਭਾਰਤ
ਰਾਜ ਹਿਮਾਚਲ ਪਰਦੇਸ਼, ਪੰਜਾਬ
ਸਰੋਤ ਬਿਆਸ ਕੁੰਡ
 - ਸਥਿਤੀ ਹਿਮਾਲਾ, ਹਿਮਾਚਲ ਪਰਦੇਸ਼
 - ਦਿਸ਼ਾ-ਰੇਖਾਵਾਂ 32°21′59″N 77°05′08″E / 32.36639°N 77.08556°E / 32.36639; 77.08556
ਦਹਾਨਾ Sutlej River
 - ਦਿਸ਼ਾ-ਰੇਖਾਵਾਂ 31°09′16″N 74°58′31″E / 31.15444°N 74.97528°E / 31.15444; 74.97528
ਲੰਬਾਈ 470 ਕਿਮੀ (292 ਮੀਲ)
ਬੇਟ 20.303 ਕਿਮੀ (8 ਵਰਗ ਮੀਲ)
ਡਿਗਾਊ ਜਲ-ਮਾਤਰਾ Mandi Plain
 - ਔਸਤ 499.2 ਮੀਟਰ/ਸ (17,629 ਘਣ ਫੁੱਟ/ਸ)
ਬਿਆਸ ਨਦੀ ਬੇਟ ਦਾ ਨਕਸ਼ਾ
ਬਿਆਸ

ਬਾਹਰੀ ਕੜੀਆਂ

ਸੋਧੋ

ਹਵਾਲੇ

ਸੋਧੋ
  1. The Panjab, North-West Frontier Province and Kashmir. Sir James McCrone Douie. 1916, p. 25