ਬਿਜਲਪੁਰ ਪਿੰਡ ਪੰਜਾਬ, ਭਾਰਤ ਪਟਿਆਲਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਪਿੰਡ, ਤਹਿਸੀਲ ਸਮਾਣਾ ਵਿੱਚ ਪੈਂਦਾ ਹੈ। ਇਹ ਪਿੰਡ ਪਟਿਆਲਾ-ਸਮਾਣਾ ਰੋਡ 'ਤੇ ਪਿਛਾਂਹ ਹਟਵਾਂ ਹੈ।

ਪਿੰਡ ਬਾਰੇ ਜਾਣਕਾਰੀ ਸੋਧੋ

ਗ੍ਰਾਮ ਪੰਚਾਇਤ: ਬਿਜਲਪੁਰ

ਬਲਾਕ/ਤਹਿਸੀਲ: ਸਮਾਣਾ

ਜ਼ਿਲ੍ਹਾ: ਪਟਿਆਲਾ

ਰਾਜ: ਪੰਜਾਬ

ਪਿੰਨ ਕੋਡ : 147101

ਨਜ਼ਦੀਕੀ : ਨਸੂਪੁਰ

ਨੇੜਲੇ ਪਿੰਡ ਸੋਧੋ

ਢੈਂਠਲ

ਅਸਰਪੁਰ

ਚੁਪਕੀ

ਡਰੋਲੀ

ਤਰਖਾਣ ਮਾਜਰਾ

ਤੁਲੇਵਾਲ

ਹਵਾਲੇ ਸੋਧੋ