ਬਿਨੋਨਾ ਰਾਏਡਰ (ਜਨਮ ਬਿਨੋਨਾ ਲੌਰਾ ਹੋਰੋਵਿਜ਼; 29 ਅਕਤੂਬਰ, 1971)[1] ਇੱਕ ਅਮਰੀਕੀ ਅਦਾਕਾਰਾ ਹੈ।

ਬਿਨੋਨਾ ਰਾਇਡਰ
ਬਿਨੋਨਾ ਰਾਇਡਰ
Ryder at the Frankenweenie press conference
ਜਨਮਬਿਨੋਨਾ ਲੌਰਾ ਹੋਰੋਵਿਜ਼
(1971-10-29) ਅਕਤੂਬਰ 29, 1971 (ਉਮਰ 48)
Winona, Minnesota, U.S.
ਪੇਸ਼ਾਐਕਟਰੈਸ
ਸਰਗਰਮੀ ਦੇ ਸਾਲ1985–present
ਭਾਗੀਦਾਰScott Mackinlay Hahn (2011–present)
ਮਾਤਾ-ਪਿਤਾਮਾਇਕਲ ਹੋਰੋਵਿਜ਼ (ਪਿਤਾ)
Cynthia Istas Palmer (ਮਾਤਾ)

1990 ਦੇ ਦਹਾਕੇ ਵਿਚ ਸਭ ਤੋਂ ਵੱਧ ਲਾਹੇਵੰਦ ਅਤੇ ਆਈਕਾਨਿਕ ਅਭਿਨੇਤਰੀਆਂ ਵਿੱਚੋਂ ਇੱਕ,[2][3][4] ਉਸ ਨੇ ਆਪਣੀ ਫਿਲਮੀ ਸ਼ੁਰੂਆਤ 1986 ਦੀ ਫਿਲਮ ਲੁਕਾਸ ਨਾਲ ਕੀਤੀ ਸੀ। ਰਾਇਡਰ ਦਾ ਪਹਿਲਾ ਮੁੱਖ ਕਿਰਦਾਰ ਟੀਮ ਬਰਟਨ ਦੀ ਫਿਲਮ ਬੀਟਲਜੂਸ (1988) ਵਿੱਚ ਇੱਕ ਗੋਥ ਯੁਵਤੀ ਦਾ ਸੀ ਜਿਸਦੇ ਲਈ ਉਸ ਕਾਫ਼ੀ ਸਰਾਹਿਆ ਗਿਆ । ਇਸਦੇ ਬਾਅਦ ਹੋਰ ਕਈ ਫਿਲਮਾਂ ਅਤੇ ਟੈਲੀਵਿਜਨ ਪ੍ਰੋਗਰਾਮਾਂ ਵਿੱਚ ਅਦਾਕਾਰੀ ਕਰਨਦੇ ਬਾਅਦ ਰਾਇਡਰ ਨੇ ਕਲਟ ਫਿਲਮ ਹੇਥਰਸ (1988) ਵਿੱਚ ਦਿਖੀ ਜੋ ਇੱਕ ਹਾਈ ਸਕੁਲ ਵਿੱਚ ਯੁਵਤੀ ਦੀ ਆਤਮਹੱਤਿਆ ਦੇ ਵਿਸ਼ੇ ਉੱਤੇ ਵਿਵਾਦਪੂਰਨ ਵਿਅੰਗ ਸੀ ਜੋ ਬਾਅਦ ਵਿਚ ਇਕ ਮਹੱਤਵਪੂਰਣ ਟੀਨ ਫਿਲਮ ਬਣ ਗਈ ਹੈ। ਉਹ ਬਾਅਦ ਵਿਚ ਕਮਿੰਗ ਆਫ਼ ਏਜ਼ ਨਾਟਕ ਮਰਮੇਡਸ (1990) ਵਿੱਚ ਆਈ ਅਤੇ ਇਕ ਗੋਲਡਨ ਗਲੋਬ ਨਾਮਜ਼ਦਗੀ ਪ੍ਰਾਪਤ ਹੋਈ, ਅਤੇ ਉਸੇ ਸਾਲ ਬਰਟਨ ਦੀ ਕਾਲੀ ਪਰੀਕਥਾ ਐਡਵਰਡ ਸਕਿਸੋਰਹੈਂਡਜ਼ (1990) ਵਿਚ ਜੌਨੀ ਡੈਪ ਦੇ ਨਾਲ, ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਫ੍ਰਾਂਸਿਸ ਫੋਰਡ ਕਪੋਲਾ ਦੇ ਗੋਥਿਕ ਰੋਮਾਂਸ ਬ੍ਰਾਮ ਸਟੋਕਰਜ਼ ਡ੍ਰੈਕੁਲਾ (1992) ਵਿੱਚ ਕੇਨੂ ਰੀਵਜ਼ ਦੇ ਨਾਲ ਆਈ।

ਹਵਾਲੇਸੋਧੋ

  1. "Winona Ryder Biography (1971-)". FilmReference.com. Archived from the original on October 28, 2015. Retrieved June 27, 2016. 
  2. "Winona Ryder". Box Office Mojo. Retrieved July 5, 2015. 
  3. "Winona Forever: The 90s style icon's best fashion moments". Vogue. October 29, 2014. Retrieved July 5, 2015. 
  4. "Wino Forever". Paper Mag. Retrieved July 5, 2015.