ਬਿਲਾਸਪੁਰੀ ਭਾਸ਼ਾ

ਉੱਤਰ ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜ ਦੇ ਬਿਲਾਸਪੁਰ ਖੇਤਰ ਦੀ ਭਾਸ਼ਾ ਨੂੰ ਬਿਲਾਸਪੁਰੀ (ਕਹਿਲੂਰੀ) ਕਿਹਾ ਜਾਂਦਾ ਹੈ।[1] ਇਹ ਪੰਜਾਬ ਦੇ ਰੂਪ ਨਗਰ ਜ਼ਿਲ੍ਹੇ ਵਿੱਚ ਕੁਝ ਥਾਵਾਂ ਤੇ ਬੋਲੀ ਜਾਂਦੀ ਹੈ ਜਿਸ ਨੂੰ ਪਹਾੜੀ ਕਿਹਾ ਜਾਂਦਾ ਹੈ। ਇਹ ਭਾਸ਼ਾ ਰਿਆਸਤ ਬਿਲਾਸਪੁਰ ਦੀ ਭਾਸ਼ਾ ਸੀ।[2]

ਬਿਲਾਸਪੁਰੀ
ਜੱਦੀ ਬੁਲਾਰੇਭਾਰਤ
ਇਲਾਕਾਬਿਲਾਸਪੁਰ ਜਿਲ੍ਹਾ,ਹਿਮਾਚਲ ਪ੍ਰਦੇਸ਼
ਮੂਲ ਬੁਲਾਰੇ
295,000
ਭਾਸ਼ਾਈ ਪਰਿਵਾਰ
ਲਿਖਤੀ ਪ੍ਰਬੰਧਦੇਵਨਾਗਰੀ
ਸਰਕਾਰੀ ਭਾਸ਼ਾ
ਸਰਕਾਰੀ ਭਾਸ਼ਾNo official status
ਬੋਲੀ ਦਾ ਕੋਡ
ਆਈ.ਐਸ.ਓ 639-3kfs
ਬਿਲਾਸਪੁਰੀ ਇਲਾਕਾ, ਹਲਕੇ ਨੀਲੇ ਰੰਗ ਵਿੱਚ,ਸੱਜੇ ਵੱਲ

ਬਿਲਾਸਪੁਰੀ ਭਾਸ਼ਾ ਦੀ ਗਿਣਤੀ ਪੱਛਮੀ ਪਹਾੜੀ ਭਾਸ਼ਾਵਾਂ ਵਿੱਚ ਕੀਤੀ ਜਾਂਦੀ ਹੈ।

ਹਵਾਲੇਸੋਧੋ

  1. ਸੁਖਵਿੰਦਰ ਸਿੰਘ ਸੁੱਖੀ (2018-08-04). "ਪੰਜਾਬੀ ਤੇ ਬਿਲਾਸਪੁਰੀ ਭਾਸ਼ਾ ਦੀਆਂ ਆਪੋ 'ਚ ਜੁੜੀਆਂ ਤੰਦਾਂ". ਪੰਜਾਬੀ ਟ੍ਰਿਬਿਊਨ. Retrieved 2018-08-05. 
  2. Masica, Colin P. (1991). The Indo-Aryan languages. Cambridge language surveys. Cambridge University Press. p. 439. ISBN 978-0-521-23420-7. 

ਬਾਹਰਲੇ ਲਿੰਕਸੋਧੋ