ਬਿਲਾਸਪੁਰ ਜ਼ਿਲ੍ਹਾ, ਛੱਤੀਸਗੜ੍ਹ
ਛੱਤੀਸਗੜ੍ਹ, ਭਾਰਤ ਦਾ ਜ਼ਿਲ੍ਹਾ
ਬਿਲਾਸਪੁਰ ਜ਼ਿਲ੍ਹਾ ਭਾਰਤ ਦੇ ਛੱਤੀਸਗੜ੍ਹ ਰਾਜ ਦਾ ਇੱਕ ਜ਼ਿਲ੍ਹਾ ਹੈ। ਬਿਲਾਸਪੁਰ ਸ਼ਹਿਰ ਜ਼ਿਲ੍ਹੇ ਦਾ ਮੁੱਖ ਦਫ਼ਤਰ ਹੈ। 2011 ਤੱਕ, ਇਹ ਰਾਏਪੁਰ ਤੋਂ ਬਾਅਦ ਛੱਤੀਸਗੜ੍ਹ (27 ਵਿੱਚੋਂ) ਦਾ ਦੂਜਾ ਸਭ ਤੋਂ ਵੱਧ ਆਬਾਦੀ ਵਾਲਾ ਜ਼ਿਲ੍ਹਾ ਹੈ।[1]
ਬਿਲਾਸਪੁਰ ਜ਼ਿਲ੍ਹਾ | |
---|---|
ਦੇਸ਼ | ਭਾਰਤ |
ਰਾਜ | ਛੱਤੀਸਗੜ੍ਹ |
ਮੁੱਖ ਦਫਤਰ | ਬਿਲਾਸਪੁਰ |
ਖੇਤਰ | |
• Total | 3,508 km2 (1,354 sq mi) |
ਆਬਾਦੀ (2011) | |
• Total | 16,25,502 |
• ਘਣਤਾ | 460/km2 (1,200/sq mi) |
ਸਮਾਂ ਖੇਤਰ | ਯੂਟੀਸੀ+05:30 (IST) |
ਵੈੱਬਸਾਈਟ | bilaspur |
ਹਵਾਲੇ
ਸੋਧੋ- ↑ "District Census Handbook - Bilaspur" (PDF). censusindia.gov.in. Registrar General and Census Commissioner of India.
ਬਾਹਰੀ ਲਿੰਕ
ਸੋਧੋ- ਅਧਿਕਾਰਿਤ ਵੈੱਬਸਾਈਟ
- Bilaspur district gazetteer Hindi बिलासपुर-वैभव Archived 2019-09-12 at the Wayback Machine. [1] Archived 2019-09-12 at the Wayback Machine.