ਬਿਲ ਅਤੇ ਮੈਲਿੰਡਾ ਗੇਟਸ ਫ਼ਾਊਂਡੇਸ਼ਨ
ਬਿਲ ਅਤੇ ਮੈਲਿੰਡਾ ਗੇਟਸ ਫ਼ਾਊਂਡੇਸ਼ਨ ਦੁਨੀਆ ਦੀ ਸਭ ਤੋਂ ਵੱਡੀ ਨਿੱਜੀ ਸੰਸਥਾ ਹੈ, ਜਿਸਨੂੰ ਬਿਲ ਗੇਟਸ ਅਤੇ ਉਸਦੀ ਪਤਨੀ ਮੈਲਿੰਡਾ ਗੇਟਸ ਵੱਲੋਂ ਸ਼ੁਰੂ ਕੀਤਾ ਗਿਆ ਸੀ। ਇਸਨੂੰ 2000 ਵਿੱਚ ਸ਼ੁਰੂ ਕੀਤਾ ਗਿਆ ਅਤੇ ਇਹ ਪਾਰਦਰਸ਼ੀ ਢੰਗ ਨਾਲ ਕੰਮ ਕਰਨ ਵਾਲੇ ਦੁਨੀਆ ਦੀ ਸਭ ਤੋਂ ਵੱਡੀ ਨਿੱਜੀ ਸੰਸਥਾ ਮੰਨੀ ਜਾਂਦੀ ਹੈ। [1] ਇਸਦਾ ਟੀਚਾ ਦੁਨੀਆ ਵਿੱਚ ਸਹਿਤ ਸੇਵਾਵਾਂ ਬਹਿਤਰ ਕਰਨਾ ਅਤੇ ਅਤਿ-ਗਰੀਬੀ ਨੂੰ ਦੂਰ ਕਰਨਾ, ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਪੜ੍ਹਾਈ ਅਤੇ ਸੂਚਨਾ ਤਕਨਾਲੋਜੀ ਦੀ ਵਰਤੋਂ ਕਰਕੇ ਨਵੇਂ ਮੌਕੇ ਪੈਦਾ ਕਰਨਾ ਹੈ। [2]
ਹਵਾਲੇ
ਸੋਧੋ- ↑
{{cite book}}
: Empty citation (help) - ↑ maravipost. "APM Meets Melinda Gates, Philanthropist and wife to the richest man in the world - The Maravi Post". Archived from the original on 2016-04-16. Retrieved 2016-02-05.
{{cite web}}
: Unknown parameter|dead-url=
ignored (|url-status=
suggested) (help)