ਬਿਸਾਓ ਪੈਲੇਸ ਹੋਟਲ, ਜੈਪੁਰ

ਬਿਸਾਓ ਪੈਲੇਸ ਹੋਟਲ, ਜੈਪੁਰ ਭਾਰਤ ਵਿੱਚ ਇੱਕ ਹੈਰੀਟੇਜ ਹੋਟਲ ਹੈ. 19 ਸਦੀ ਵਿੱਚ ਬਣਿਆ, ਇਹ ਰਘੁਵੀਰ ਸਿੰਘ ਦਾ ਮਹਿਲ ਸੀ, ਇੱਕ ਸ਼ਾਹੀ ਸ਼ਹਿਜ਼ਾਦੇ ਸਨ. ਇਹ ਜੈਪੁਰ ਦੇ ਪੁਰਾਣੇ ਸ਼ਹਿਰ ਦੀਆ ਕੰਧਾ ਦੇ ਬਾਹਰ ਬਸਿਆ ਸੀ, ਉਤਰ ਵਿੱਚ ਸਥਿਤ ਚੰਦ ਪੋਲ (ਪੁਰਾਣੇ ਸ਼ਹਿਰ ਵਿੱਚ ਦਾਖਿਲ ਹੋਣ ਦਾ ਦਰਵਾਜਾ) ਤੋ ਕੁਛ ਹੀ ਦੂਰੀ ਤੇ. ਇਹ ਡਾਉਨ ਟਾਉਨ ਖੇਤਰ ਦੇ ਉੱਤਰ ਤੋ ਇਹ 1 ਕਿਲੋਮੀਟਰ (0.62 ਮੀਲ) ਤੇ ਸਥਿਤ ਹੈ.[1]

ਇਤਿਹਾਸ

ਸੋਧੋ

ਇਹ ਮਹਾਰਾਜਾ ਸਵਾਈ ਜਗਤ ਸਿੰਘ ਦੇ ਰਾਜ (1803-18) ਦੌਰਾਨ 19 ਸਦੀ ਵਿੱਚ ਬਣਾਈਏਆ ਗਿਆ ਸੀ [2] ਇਸ ਨੂੰ ਅਸਲ ਵਿੱਚ ਰਘੁਵੀਰ ਸਿੰਘ ਦੇ ਮਹਿਲ ਦੇ ਤੌਰ ਤੇ ਵਰਤੇਆ ਜਾਂਦਾ ਸੀ [3] ਸ਼ੇਖਾਵਤੀ ਅਸਟੇਟ ਬਿਸਾਓ ਦੇ ਰਾਵਾਲ੍ਸ ਦਾ ਘਰ ਸੀ [2] ਸਨ 1977 ਵਿੱਚ ਮਹਿਲ ਨੂੰ ਇੱਕ ਹੋਟਲ ਵਿੱਚ ਤਬਦੀਲ ਕੀਤਾ ਗਿਆ ਸੀ [4] ਹੁਣ ਇਹ ਇੱਕ ਹੈਰੀਟੇਜ ਹੋਟਲ ਹੈ.[5] ਤੇ ਜੇਪੁਰ ਦੇ ਪੁਰਾਣੇ ਬਾਜਾਰ ਦੇ ਖੇਤਰ ਵਿੱਚ ਹੈ [2][6]

ਬਣਤਰ ਅਤੇ ਫਿਟਿੰਗ

ਸੋਧੋ

ਬਿਸਾਓ ਪੈਲੇਸ ਹੋਟਲ ਵਿੱਚ ਦਾਖਿਲਾ ਇੱਕ ਕਰਵ ਇੰਦਰਾਜ਼ ਨਕਾਬ ਵਾਗੂ ਹੈ [3] ਜਦ ਕੇ ਲੋੰਜ ਵਿੱਚ ਲਕੜ ਦੇ ਫਲੋਰ ਹਨ. [4]. ਇਸ ਵਿੱਚ 36 ਕਮਰੇ, ਹਨ ਅਤੇ ਜਿਸ ਦੇ ਵਿੱਚ ਕੁਝ ਵਿਲੱਖਣ ਮੰਜੇ ਫਿਟਿੰਗਸ ਅਤੇ ਸਜਾਵਟਾ ਉਪਲਬਧ ਹਨ. ਜਿਸ ਵਿੱਚ ਪਾਚੀਨ ਫਰਨੀਚਰ ਅਤੇ ​​ਹਥ ਨਾਲ ਕਰਾਗੀਰੀ ਵੀ ਸ਼ਾਮਲ ਹੈ. ਮਹਿਲ ਵਿੱਚ ਚੁੱਲ੍ਹਾ/ਆਗ ਬਾਲਣ ਵਾਲੀ ਥਾ ਤੇ ਬਿਸਾਓ ਦੇ ਮਹਾਰਾਜਾ ਦਾ ਇੱਕ ਪੇਟਿੰਗ ਲਟਕ ਰਹੀ ਹੈ.[4] ਇਸ ਦੇ ਨਾਲ ਮਹਿਲ ਦੇ ਕੰਧ 'ਤੇ ਲਟਕਦੀਆ ਤਲਵਾਰਾ ਵੀ ਦੇਖਿਆ ਜਾ ਸਕਦੀਆ ਹਨ, ਜੋ ਕਿ ਮੁਸਲਮਾਨ ਦੇ ਨਾਲ ਮੁਕਾਬਲੇ ਦੌਰਾਨ ਵਰਤਿਆ ਗਿਆ ਸੀ.[4] ਬੈਠਕ ਵਾਲੇ ਕਮਰੇ ਦੇ ਅੱਗੇ ਨੂੰ ਇੱਕ ਲੱਕੜ ਦੀ ਲਾਈਬ੍ਰੇਰੀ ਹੈ ਜੋ ਕੀ ਪੁਰਾਣਿਆ ਕਿਤਾਬਾ ਨਾਲ ਭਾਰੀ ਹੋਈ ਹੈ. ਰਾਜਸਥਾਨ ਦੇ ਖਾਸ ਨਿਸ਼ਾਨੀਆ ਵਿਖਾਉਣਾ ਦੇ ਨਾਲ-ਨਾਲ ਉੱਥੇ ਬਹੁਤ ਸਾਰੇ ਹੁੰਦੇ ਗਹਿਣੇ, ਹਥਿਆਰ, ਹਾਥੀ ਦੇ ਬੁੱਤ ਰਖੇ ਸ਼ੋ ਕੇਸ ਹਨ, ਇਸ ਤੋ ਇਲਾਵਾ ਇਥੇ ਵਾਸ, ਅਤੇ ਫੋਟੋ - ਇੱਕ ਸ਼ੇਰ ਦਾ ਸ਼ਿਕਾਰ ਦਾ ਸੀਨ ਵੀ ਸ਼ਾਮਲ ਹੈ ਅਤੇ ਲੋਰਡ ਮਾਊਟਬੈੱਟਨ ਬਿਸਾਓ ਦੇ ਸ਼ਾਹੀ ਪਰਿਵਾਰ ਨੂੰ ਮਿਲਣ ਦੀ ਤਸਵੀਰ ਸ਼ਾਮਿਲ ਹੈ.[4] ਹੋਟਲ ਵਿੱਚ ਤਿੰਨ ਰੈਸਟੋਰਟ ਹਨ ਜਿਨਾ ਵਿੱਚੋਂ ਇੱਕ ਛੱਤ 'ਤੇ ਰੈਸਟੋਰਟ ਵ ਸ਼ਾਮਲ ਹੈ, ਅਤੇ ਬੁਫੇ ਡਿਨਰ ਦੌਰਾਨ ਰਾਜਸਥਾਨੀ ਲੋਕ ਨ੍ਰਿਤ ਪੇਸ਼ ਕਰਦਾ ਹੈ.

ਗਰਾਊਂਡ

ਸੋਧੋ

ਬਿਸਾਓ ਪੈਲੇਸ ਹੋਟਲ ਵਿੱਚ ਇੱਕ ਸਰਕੂਲਰ ਇੰਦਰਾਜ਼ ਤਰੀਕੇ ਨਾਲ ਦਾਖਿਲ ਹੁੰਦੇ ਹਾ [7] ਨਾਲ ਹੀ ਇੱਕ ਵਧੀਆ ਬਾਗ ਜਿਸ ਵਿੱਚ ਕਈ ਕਿਸਮ ਦੇ ਪੰਛੀ ਰਹਿੰਦੇ ਹਨ ਇਹ ਵੀ ਗਰਾਊਂਡ ਅਧਾਰ ਦਾ ਹਿਸਾ ਹਨ. ਹੋਰ ਸਹੂਲਤ ਵਿੱਚ ਇੱਕ ਸਵਿਮਿੰਗ ਪੂਲ ਅਤੇ ਟੈਨਿਸ ਕੋਰਟ ਸ਼ਾਮਿਲ ਹਨ [3][4]

ਹਵਾਲੇ

ਸੋਧੋ
  1. Bhatt 2006, p. 373.
  2. 2.0 2.1 2.2 Martinelli, Michell & Nath 2005, p. 56.
  3. 3.0 3.1 3.2 Page 2013, p. 11.
  4. 4.0 4.1 4.2 4.3 4.4 4.5 Bentley 2011, p. 17.
  5. Raina & Agarwal 2004, p. 115.
  6. "Bissau Palace Jaipur History". cleartrip.com. Retrieved 7 July 2016.
  7. Bernard 2008, p. 127.

Bibliography

ਸੋਧੋ