ਬਿੰਦੀ (ਰੇਖਾਗਣਿਤ)

(ਬਿੰਦੂ ਤੋਂ ਰੀਡਿਰੈਕਟ)

ਬਿੰਦੂ ਇੱਕ ਅਜਿਹੀ ਜਿਆਮਿਤੀ ਰਚਨਾ ਹੈ, ਜਿਸਦੀ ਕੋਈ ਲੰਮਾਈ, ਚੌੜਾਈ ਜਾਂ ਉੱਚਾਈ ਨਹੀਂ ਹੁੰਦੀ ਹੈ।

ਦੋ ਪਾਸਾਰੀ ਯੂਕਲੀਡੀਅਨ ਸਪੇਸ ਵਿੱਚ ਬਿੰਦੂਆਂ ਦਾ ਇੱਕ ਸੀਮਤ ਸੈੱਟ