ਬਿੰਨੀ ਯੰਗਾ (7 ਜੁਲਾਈ 1958 – 3 ਸਤੰਬਰ 2015) ਿੲੱਕ ਭਾਰਤੀ ਸਮਾਜਿਕ ਵਰਕਰ ਸੀ, ਨੈਸ਼ਨਲ ਪਲੈਨਿੰਗ ਕਮੀਸ਼ਨ ਆਫ਼ ਇੰਡੀਆ ਦੀ ਿੲੱਕ ਮੈਂਬਰ ਸੀ[1][2] ਅਤੇ ਓਜੂ ਵੈਲਫੇਅਰ ਐਸੋਸ਼ੀਏਸ਼ਨ ਦੀ ਸੰਸਥਾਪਕ ਸੀ,[3][4][5][6][7] ਇੱਕ ਗ਼ੈਰ ਸਰਕਾਰੀ ਸੰਸਥਾ ਜੋ ਅਰੁਣਾਚਲ ਪ੍ਰਦੇਸ਼ ਵਿੱਚ ਸਥਿਤ ਹੈ ਅਤੇ ਸਮਾਜਿਕ ਬੁਰਾਈਆਂ ਬਾਲ ਵਿਆਹ ਅਤੇ ਦਾਜ ਦੇ ਵਿਰੋਧ ਵਿੱਚ ਕੰਮ ਕਰਦੀ ਹੈ ਅਤੇ ਇਨ੍ਹਾਂ ਦੇ ਵਿਰੋਧ ਵਿੱਚ ਮੁਹਿੰਮਾਂ ਚਲਾਉਂਦੀ ਹੈ।[8] ਉਸਨੰੂ ਭਾਰਤ ਸਰਕਾਰ ਵੱਲੋਂ 2012 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।.[9]

ਬਿੰਨੀ ਯੰਗਾ
ਜਨਮ(1958-07-07)7 ਜੁਲਾਈ 1958
ਮੌਤ3 ਸਤੰਬਰ 2015(2015-09-03) (ਉਮਰ 57)
ਗੁਵਾਹਟੀ, ਭਾਰਤ
ਪੇਸ਼ਾਸਮਾਜ ਸੇਵਿਕਾ
ਸਰਗਰਮੀ ਦੇ ਸਾਲ1979–2015
Parent(s)ਬਿੰਨੀ ਜੇਪੂ
ਵਿੰਨ੍ਹੀ ਛਾਬੜਾ
ਪੁਰਸਕਾਰਪਦਮ ਸ਼੍ਰੀ
ਡਾ। ਦੁਰਗਾ ਨਾਰੀ ਦੇਸ਼ਮੁਖ ਅਵਾਰਡ
ਕੋਸੀਆ ਇੰਟਰਪਰੇਨਰ ਅਵਾਰਡ
ਐਨਸੀਡੀਸੀ ਅਵਾਰਡ
ਨੈਸ਼ਨਲ ਟਰਾਇਬਲ ਅਵਾਰਡ
IFFCO Sahakarita Ratna Award
Eastern Panorama Achiever's Award
ਵੈੱਬਸਾਈਟOfficial web site of Oju Welfare Association

ਿੲਹ ਵੀ ਦੇਖੋ

ਸੋਧੋ

ਹਵਾਲੇ

ਸੋਧੋ
  1. "Indian Express". Indian Express. 14 June 2013. Archived from the original on 23 ਦਸੰਬਰ 2014. Retrieved December 9, 2014.
  2. "OWA". OWA. 2014. Archived from the original on ਜੂਨ 25, 2014. Retrieved December 9, 2014.
  3. "IFFCO" (PDF). IFFCO. 2012. Archived from the original (PDF) on ਦਸੰਬਰ 9, 2014. Retrieved December 9, 2014. {{cite web}}: Unknown parameter |dead-url= ignored (|url-status= suggested) (help)
  4. "Profile on Zoom Info". Zoom Info. 2014. Retrieved December 9, 2014.
  5. "TOI". TOI. 28 January 2012. Retrieved December 9, 2014.
  6. "Tribune". Tribune. 19 November 2014. Retrieved December 9, 2014.
  7. Binni Yanga (16 August 2013). The Cruzader of the Destitute (Video Documentary). People's Friend Foundation.
  8. "Woman's Panorama". Woman's Panorama. 2012. Retrieved December 9, 2014.
  9. "Padma Shri" (PDF). Padma Shri. 2014. Archived from the original (PDF) on November 15, 2014. Retrieved November 11, 2014. {{cite web}}: Unknown parameter |deadurl= ignored (|url-status= suggested) (help)

ਬਾਹਰੀ ਕੜੀਆਂ

ਸੋਧੋ