ਮੁੱਖ ਮੀਨੂ ਖੋਲ੍ਹੋ
Forbidden City1.JPG

ਬੀਜਿੰਗ(北京/悲京) ਜਾਂ ਪੇਈਚਿੰਗ ਚੀਨ (ਚੀਨ ਲੋਕ ਗਣਰਾਜ) ਵਿਚਲਾ ਇੱਕ ਸ਼ਹਿਰ ਹੈ ਅਤੇ ਚੀਨ ਦੀ ਰਾਜਧਾਨੀ ਹੈ। ਇਹ ਚੀਨ ਦੀਆ ਉਹਨਾਂ ਚਾਰ ਨਗਰਪਾਲਿਕਾਵਾਂ ਵਿੱਚੋਂ ਇੱਕ ਹੈ ਜਿਹਨਾਂ ਨੂੰ ਚੀਨ ਨੇ ਪ੍ਰਾਂਤਾ ਦੇ ਬਰਾਬਰ ਦਾ ਦਰਜਾ ਦਿੱਤਾ ਹੋਇਆ ਹੈ। ਇਹ ਸ਼ਿੰਘਾਈ ਦੇ ਬਾਅਦ ਚੀਨ ਦਾ ਦੂਸਰਾ ਬੜਾ ਸ਼ਹਿਰ ਹੈ ਅਤੇ ਦੁਨੀਆਂ ਦੇ ਸਭ ਤੋਂ ਵਧ ਆਬਾਦੀ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੈ।

ਭੂਗੋਲਸੋਧੋ

 
ਚੀਨ ਦਾ ਨਕਸ਼ਾ

ਇਤਿਹਾਸਸੋਧੋ

ਆਬਾਦੀਸੋਧੋ

ਸਾਖਰਤਾ ਦਰਸੋਧੋ