ਦ ਬੀਟਲਜ਼
(ਬੀਟਲਸ ਤੋਂ ਰੀਡਿਰੈਕਟ)
ਦ ਬੀਟਲਜ਼ ਇੱਕ ਅੰਗਰੇਜੀ ਰਾਕ ਬੈਂਡ ਸੀ ਜਿਸਦਾ ਨਿਰਮਾਣ 1960 ਲਿਵਰਪੂਲ ਵਿੱਚ ਕੀਤਾ ਗਿਆ ਸੀ। ਇਹ ਗਰੁੱਪ ਦੇ ਜਾਨ ਲੈਨਨ, ਪਾਲ ਮੇਕਾਰਟਨੀ, ਜਾਰਜ ਹੈਰੀਸਨ ਅਤੇ ਰਿੰਗੋ ਸਟਾਰ ਰਾਕ ਦੌਰ ਦੇ ਸਭ ਤੋਂ ਪ੍ਰਭਾਵਸ਼ਾਲੀ ਕਲਾਕਾਰ ਮੰਨੇ ਜਾਂਦੇ ਹਨ।[1]
ਬੀਟਲਸ | |
---|---|
ਬੀਟਲਸ 1964 ਵਿੱਚ ਉੱਪਰ: ਲੇਨਨ, ਮੇਕਾਰਟਨੀ ਥੱਲੇ: ਹੈਰਿਸਨ, ਸਟਾਰ | |
ਜਾਣਕਾਰੀ | |
ਮੂਲ | ਲਿਵਰਪੂਲ, ਇੰਗਲੈਂਡ |
ਵੰਨਗੀ(ਆਂ) | ਰੌਕ, ਪੌਪ |
ਸਰਗਰਮੀ ਦੇ ਸਾਲ | 1960-70 |
ਵੈੱਬਸਾਈਟ | thebeatles |
ਪੁਰਾਣੇ ਮੈਂਬਰ | |