ਬੀਨਿਸ਼ ਚੌਹਾਨ
ਬੀਨਿਸ਼ ਚੌਹਾਨ ਇੱਕ ਪਾਕਿਸਤਾਨੀ ਮਾਡਲ ਅਤੇ ਅਦਾਕਾਰਾ ਹੈ। ਉਹ ਮੇਰੇ ਸਾਈਂ ਸੀਰੀਆਲ ਵਿੱਚ ਆਪਣੇ ਰੋਲ ਲਈ ਵਧੇਰੇ ਚਰਚਿਤ ਹੈ।[1] ਉਹ ਲਕਸ ਸਟਾਈਲ ਅਵਾਰਡਸ ਵਿੱਚ ਪਹਿਲੀ ਬੂੰਦ ਲਈ ਬੈਸਟ ਸੋਪ ਅਦਾਕਾਰਾ ਦਾ ਅਵਾਰਡ ਮਿਲਿਆ ਸੀ।[2]
ਜੀਵਨ
ਸੋਧੋਚੌਹਾਨ ਦਾ ਜਨਮ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ। ਅੱਜਕਲ ਉਹ ਕਰਾਚੀ ਵਿੱਚ ਰਹਿੰਦੀ ਹੈ।[3] ਉਸ ਨੇ ਲਾਹੌਰ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ।[4][5]
ਕਰੀਅਰ
ਸੋਧੋਉਹ 2000 ਵਿੱਚ ਉਦਯੋਗ ਵਿੱਚ ਸ਼ਾਮਲ ਹੋਈ।[6][7][8] ਉਹ ਏ.ਆਰ.ਵਾਈ ਡਿਜੀਟਲ 'ਤੇ ਪੀ.ਟੀ.ਵੀ. ਡਰਾਮੇ ਮਲੰਗੀ, ਫੇਲੀ ਬੂੰਦ, ਘਾਟ ਕੀ ਖਾਤਿਰ, ਚਲੋ ਫਿਰ ਸੇ ਜੀ ਕਰ ਦੇਖੇਂ ਅਤੇ ਮੇਰਾ ਸਾਈਆਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੀ ਜਾਂਦੀ ਹੈ।[9][10][11][12] ਉਸਨੇ ਟੈਲੀਵਿਜ਼ਨ ਲੜੀ 'ਯੇ ਜ਼ਿੰਦਗੀ ਹੈ' ਵਿੱਚ ਨਰਗਿਸ ਦੀ ਭੂਮਿਕਾ ਨਿਭਾਈ, ਜੋ ਛੇ ਸਾਲਾਂ ਤੱਕ ਚੱਲੀ ਸੀ।[13][14] ਫਿਰ ਉਹ ਡਰਾਮੇ ਸ਼ਕੂਰ ਸਾਬ, ਬਿਨ ਤੇਰੇ, ਅੰਮਾ ਔਰ ਗੁਲਨਾਜ਼, ਮਾਤਮ ਅਤੇ ਚਲੋ ਫਿਰ ਸੇ ਜੀ ਕਰ ਦੇਖੇਂ ਵਿੱਚ ਨਜ਼ਰ ਆਈ।[15][16] ਉਦੋਂ ਤੋਂ ਉਹ ਡਰਾਮੇ ਮੇਰੀ ਬਹਿਨ ਮੇਰੀ ਦੇਵਰਾਨੀ, ਬਦਬਖਤ, ਏਕ ਔਰ ਸੀਤਮ ਹੈ, ਤਰਪ ਅਤੇ ਚੌਧਰੀ ਐਂਡ ਸੰਨਜ਼ ਵਿੱਚ ਨਜ਼ਰ ਆਈ।[15][16] ਉਹ ਟੈਲੀਫਿਲਮਾਂ ਸੁਧਾ ਕੀ ਕੱਲ੍ਹਾ, ਬੇਕਰਾਰ ਅਤੇ ਉੱਚੀ ਗਹਿਰਾਈ ਵਿੱਚ ਵੀ ਨਜ਼ਰ ਆਈ।[17][18]
ਨਿੱਜੀ ਜੀਵਨ
ਸੋਧੋਬੇਨੀਸ਼ ਸ਼ਾਦੀਸ਼ੁਦਾ ਹੈ ਅਤੇ ਉਸਦਾ ਇੱਕ ਪੁੱਤਰ ਹੈ।[19][20]
ਫਿਲਮੋਗਰਾਫੀ
ਸੋਧੋਟੈਲੀਵਿਜਨ
ਸੋਧੋ- ਥੋੜਾ ਸਾਥ ਚਾਹੀਏ
- ਦਿਲ ਦੀਆ ਦਹਿਲੀਜ਼
- ਬਿਨ ਤੇਰੇ
- ਵੀਨਾ
- ਖਵਾਹਿਸ਼ ਬੇਨਾਮ
- ਪਹਿਲੀ ਬੂੰਦ
- ਰਾਨੀ
- ਫਿਰ ਖੋ ਜਾਏ ਨਾ
- ਦੋਸਤ
- ਕਾਹੋ ਕੋ ਬਿਹਾਏ ਦੇਸ
- ਪਲ ਭਰ ਮੇਂ
- ਕਿਤਨੀ ਦੂਰ ਕਿਤਨੇ ਪਾਸ
- ਸਦੂਰੀ
- ਪਲ ਭਰ ਮੇਂ
- ਤਾਕੂਨ
- ਯੇਹ ਜ਼ਿੰਦਗੀ ਹੈ
- ਮੇਰਾ ਸਾਈਂ
- ਮੇਰੀ ਬਹਿਨ ਮੇਰੀ ਦੇਵਰਾਨੀ
- ਦਿਲ ਏ ਅਬਾਦ
- ਦਿਲ ਸੇ ਦਿਲ ਤਕ
- ਮੇਰਾ ਸਾਈਂ II
- ਮਾਂਗ
- ਸ਼ੇਰਦਿਲ
- ਸਿਤਾਰਾ ਜਹਾਨ ਕੀ ਬੇਟੀਆਂ
- ਸਸੁਰਾਲ ਮੇਰੀ ਬਹਿਨ ਕਾ
- ਕਾਂਚ ਕੇ ਰਿਸ਼ਤੇ
ਹਵਾਲੇ
ਸੋਧੋ- ↑ http://www.tv.com.pk/celebrity/Beenish-Chohan/95/biography
- ↑ "ਪੁਰਾਲੇਖ ਕੀਤੀ ਕਾਪੀ". Archived from the original on 2012-10-18. Retrieved 2017-04-12.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2013-01-20. Retrieved 2017-04-12.
{{cite web}}
: Unknown parameter|dead-url=
ignored (|url-status=
suggested) (help) - ↑ "Beenish Chohan Biography". www.tv.com.pk. December 1, 2020.
- ↑ "مستقبل میں بھی محنت سے ہی کام کروں گی 'بینش چوہان". UrduPoint. January 8, 2020.
- ↑ "LSA: And the nominees are...: TV nominations". The Express Tribune. December 10, 2020.
- ↑ "بینش چوہان". UrduPoint. January 7, 2020.
- ↑ "Pakistan Actress & Producer Farah Khan Defends Local Talent". PakistanMediaUpdates. November 25, 2020.
- ↑ "PTV's new quarter begins with a tempting list of programs". HIP. January 5, 2020. Archived from the original on ਅਕਤੂਬਰ 24, 2022. Retrieved ਅਕਤੂਬਰ 23, 2022.
- ↑ "Pakistan's top six damsels always in distress". The Express Tribune. December 9, 2020.
- ↑ "Starbuzz". Dawn News. December 4, 2020.
- ↑ "Beenish Chohan Interview On Her Upcoming Short Film Beqarar". December 13, 2020.
- ↑ "سویرا ندیم نئی ڈرامہ سیریل شروع کرنے کی تیاریوں میں مصروف ہیں". UrduPoint. January 9, 2020.
- ↑ "Beenish Chohan & Haroon Rind part 1". November 24, 2020.
- ↑ "Beenish Chohan & Haroon Rind part 2". January 11, 2020.
- ↑ "Beenish Chohan & Haroon Rind part 3". November 28, 2020.
- ↑ "Beenish Chohan & Haroon Rind part 4". January 10, 2020.
- ↑ "Beenish Chohan & Haroon Rind part 5". November 27, 2020.
- ↑ "PICTURES: Beenish Chohan offers Umrah with husband, son". Dunya News. December 3, 2020.
- ↑ "Beenish Chohan blessed with a baby boy". HIP. January 1, 2020. Archived from the original on ਅਕਤੂਬਰ 23, 2022. Retrieved ਅਕਤੂਬਰ 23, 2022.