ਬੀਬਾ ਕੁਲਵੰਤ
ਕੁਲਵੰਤ ਬੀਬਾ (ਜਨਮ 1950 -) ਇੱਕ ਰੰਗਕਰਮੀ ਅਤੇ ਪੰਜਾਬੀ ਲੇਖਿਕਾ ਹੈ ਜੋ ਸੌ ਤੋਂ ਵੱਧ ਪੰਜਾਬੀ ਨਾਟਕਾਂ ਵਿੱਚ 18 ਸਾਲ ਤੋਂ 90 ਸਾਲ ਦੀ ਸੁਆਣੀ ਅਤੇ ਅੰਗਰੇਜ਼ ਔਰਤ ਤੋਂ ਲੈ ਕੇ ਗੋਹਾਕੂੜਾ ਕਰਕਟ ਕਰਨ ਵਾਲੀ ਅਨੁਸੂਚਿਤ ਜਾਤੀ ਦੀ ਔਰਤ ਤੱਕ ਦੀ ਭੂਮਿਕਾ ਅੜਾ ਕਰ ਚੁੱਕੀ ਹੈ। [1]
ਕਹਾਣੀ-ਸੰਗ੍ਰਹਿ
ਸੋਧੋ- ਹਯਾਤੀ ਨਾਲੋਂ ਟੁੱਟੀ ਕੁੜੀ[2]
ਹਵਾਲੇ
ਸੋਧੋ- ↑ ਲੁਧਿਆਣੇ ਦੀਆ ਪ੍ਰਤਿਭਾਵਾਨ ਨਾਰੀਆਂ - ਪੰਨਾ 61
- ↑ https://www.google.co.in/books/edition/Accessions_List_India/dMm301TXoNEC?hl=en&gbpv=1&bsq=%E0%A8%AC%E0%A9%80%E0%A8%AC%E0%A8%BE+%E0%A8%95%E0%A9%81%E0%A8%B2%E0%A8%B5%E0%A9%B0%E0%A8%A4&dq=%E0%A8%AC%E0%A9%80%E0%A8%AC%E0%A8%BE+%E0%A8%95%E0%A9%81%E0%A8%B2%E0%A8%B5%E0%A9%B0%E0%A8%A4&printsec=frontcover