ਬੀਬੀ ਬਲਵੰਤ ਕੌਰ
ਬੀਬੀ ਬਲਵੰਤ ਕੌਰ ( ਪੰਜਾਬੀ : ਬੀਬੀ ਲਵੰਤ ਕੌਰ, 10 ਮਈ 1915, ਸੂਸ, ਪੰਜਾਬ - 21 ਮਾਰਚ 2009), ਜਿਸ ਨੂੰ ਬੀਬੀ ਬਲਵੰਤ ਕੌਰ ਸੂਸ ਜਾਂ ਬੀਬੀ ਜੀ ਵਜੋਂ ਵੀ ਜਾਣਿਆ ਜਾਂਦਾ ਹੈ, ਰੁਕਰੀ ਰੋਡ ਬਰਮਿੰਘਮ ਸਥਿਤ ਮਾਤਾ ਨਾਨਕੀ ਫਾਊਂਡੇਸ਼ਨ ਦੀ ਬਾਨੀ ਅਤੇ ਚੇਅਰਪਰਸਨ ਸੀ। [1]
ਬੀਬੀ ਬਲਵੰਤ ਕੌਰ, ਐਮਬੀਈ | |
---|---|
ਜਨਮ | 10 ਮਈ 1915 ਸੂਸ ਪਿੰਡ, ਪੰਜਾਬ |
ਮੌਤ | 10 ਮਈ 1915 (94 ਸਾਲ ) |
ਹੋਰ ਨਾਮ | ਬੀਬੀ ਜੀ |
ਲਈ ਪ੍ਰਸਿੱਧ | ਭਲਾਈ |
2000 ਵਿੱਚ, ਬੀਬੀ ਬਲਵੰਤ ਕੌਰ ਨੂੰ ਆਪਣਾ ਜੀਵਨ ਲੋਕ ਭਲੇ ਦੇ ਕੰਮਾਂ ਲਈ ਲਾਉਣ ਸਦਕਾ ਮਹਾਰਾਣੀ ਐਲਿਜ਼ਾਬੈਥ ਦੁਆਰਾ ਐਮ.ਬੀ.ਈ. ਨਾਲ਼ ਨਿਵਾਜਿਆ ਗਿਆ। [2] [3] 2007 ਵਿੱਚ, ਉਸਨੂੰ "ਵਿਸ਼ਵ ਭਰ ਵਿੱਚ ਮਨੁੱਖਤਾ ਦੀ ਸੇਵਾ ਹਿਤ ਜੀਵਨ ਭਰ ਕੰਮ" ਲਈ ਸਿੱਖ ਵੂਮੈਨਜ਼ ਅਲਾਇੰਸ ਅਵਾਰਡ ਜਿੱਤਿਆ। [4]
ਹਵਾਲੇ
ਸੋਧੋ- ↑ "Sikh Diaspora Philanthropy" (PDF). Archived from the original (PDF) on 27 July 2011. Retrieved 5 August 2010.
- ↑ "Sikh Diaspora Philanthropy" (PDF). Archived from the original (PDF) on 27 July 2011. Retrieved 5 August 2010."Sikh Diaspora Philanthropy" (PDF). Archived from the original Archived 2011-07-27 at the Wayback Machine. (PDF) on 27 July 2011. Retrieved 5 August 2010.
- ↑ "PR_260101". 28 June 2010. Archived from the original on 28 June 2010. Retrieved 9 December 2017.
- ↑ "The UK Sikh Women's Conference". Archived from the original on 18 July 2011. Retrieved 5 August 2010.