ਬੀਬੋ ਭੂਆ ਹਾਸਰਸ ਕਲਾਕਾਰ ਭਗਵੰਤ ਮਾਨ ਦੁਆਰਾ ਰਚਿਆ ਇੱਕ ਹਾਸਰਸ ਕਿਰਦਾਰ ਹੈ। ਇਹ ਇੱਕ ਬਜ਼ੁਰਗ ਪੇਂਡੂ ਔਰਤ ਹੈ। ਇਸ ਕਿਰਦਾਰ ਨੂੰ ਭਗਵੰਤ ਮਾਨ ਤੋਂ ਇਲਾਵਾ ਹੋਰਨਾਂ ਦੁਆਰਾ ਵੀ ਪੇਸ਼ ਕੀਤਾ ਜਾਂਦਾ ਹੈ।

ਹਵਾਲੇ

ਸੋਧੋ