ਬੀਰਕਲਾਂ

ਬੀਰ ਕਲਾਂ ਪਿੰਡ ਪਟਿਆਲਾ ਬਠਿੰਡਾ ਰੋਡ ਤੇ ਸਥਿਤ ਹੈ

ਬੀਰਕਲਾਂ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਬਲਾਕ ਦਾ ਇੱਕ ਪਿੰਡ ਹੈ।

ਪਿੰਡ ਦੀ ਆਬਾਦੀ ਲਗਭਗ 2500 ਹੈ

ਪਿੰਡ ਵਿੱਚ ਇੱਕ ਸਰਕਾਰੀ ਸਕੂਲ ਹੈ