ਬੀਲਦਮੁਸੀਟ (ਫੋਟੋ ਅਜਾਇਬਘਰ) ਊਮਿਓ, ਸਵੀਡਨ ਵਿੱਚ ਸਥਿਤ ਇੱਕ ਸਮਕਾਲੀ ਆਰਟ ਗੈਲਰੀ ਹੈ।

ਬੀਲਦਮੁਸੀਟ
ਬੀਲਦਮੁਸੀਟ
Map
ਸਥਾਪਨਾ1981
ਟਿਕਾਣਾਊਮਿਓ, ਸਵੀਡਨ

ਇਤਿਹਾਸ ਸੋਧੋ

ਇਸ ਦੀ ਸਥਾਪਨਾ (ਊਮਿਆ ਯੂਨੀਵਰਸਿਟੀ) ਦੁਆਰਾ 1981 ਵਿੱਚ ਕੀਤੀ ਗਈ ਅਤੇ ਇਸ ਵਿੱਚ ਸਵੀਡਿਸ਼ ਅਤੇ ਅੰਤਰਰਾਸ਼ਟਰੀ ਸਮਕਾਲੀ ਕਲਾ, ਡਿਜ਼ਾਇਨ ਅਤੇ ਨਿਰਮਾਣ ਕਲਾ ਦੀ ਨੁਮਾਇਸ਼ ਕੀਤੀ ਜਾਂਦੀ ਹੈ।[1]

2012 ਵਿੱਚ ਇਸਨੂੰ ਇੱਕ ਨਵੀਂ ਇਮਾਰਤ ਵਿੱਚ ਲਿਜਾਇਆ ਗਿਆ ਜੋ ਊਮਿਆ ਆਰਟਸ ਕੈਂਪਸ ਉੱਤੇ ਸਥਿਤ ਹੈ। ਨਵਾਂ ਬੀਲਦਮੁਸੀਟ ਇੱਕ ਸੱਤ ਮੰਜਿਲੀ ਇਮਾਰਤ(ਆਰਕੀਟੈਕਚਰ: ਹੈਨਿੰਗ ਲਾਰਸਨ ਆਰਕੀਟੈਕਟ)[2][3] ਹੈ ਅਤੇ ਇਹ 19 ਮਈ 2012 ਨੂੰ ਆਮ ਲੋਕਾਂ ਲਈ ਖੋਲੀ ਗਈ।

ਇਸ ਇਮਾਰਤ ਦੇ ਬਾਹਰੀ ਹਿੱਸੇ ਵਿੱਚ ਜਗ੍ਹਾ ਜਗ੍ਹਾ ਉੱਤੇ ਖਿੜਕੀਆਂ ਲਗਾਈਆਂ ਹਨ ਅਤੇ ਇਮਾਰਤ ਦੇ ਅੰਦਰ ਸਫੇਦ ਰੰਗ ਕੀਤਾ ਹੋਇਆ ਹੈ।

ਬਾਹਰੀ ਸਰੋਤ ਸੋਧੋ

ਹਵਾਲੇ ਸੋਧੋ

  1. About Bildmuseet www.bildmuseet.umu.se Retrieved 2013-08-30
  2. Project information and gallery www.henninglarsen.com Retrieved 2013-08-30
  3. Henning Larsen Architects' New Umeå Art Museum in Sweden is Bathed in Cool Nordic Light www.inhabitat.com Retrieved 2013-08-30