ਬੀ.ਐਸ. ਘੁੰਮਣ

ਪੰਜਾਬੀ ਯੂਨੀਵਰਸਿਟੀ ਦੇ ਮੌਜੂਦਾ ਵਾਈਸ ਚਾਂਸਲਰ

ਡਾ.ਬੀ.ਐਸ ਘੁੰਮਣ ਪੰਜਾਬੀ ਯੂਨੀਵਰਸਿਟੀ ਦੇ ਮੌਜੂਦਾ ਵਾਈਸ ਚਾਂਸਲਰ ਹਨ। ਉਹ ਅਰਥ ਸ਼ਾਸਤਰ ਦੇ ਪ੍ਰੋਫੈਸਰ ਹਨ। ਡਾ. ਘੁੰਮਣ ਪਿੰਡ ਅੜਕਵਾਸ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਹਨ।

ਡਾ.ਬੀ.ਐਸ ਘੁੰਮਣ
ਜਨਮ15-06-1954
ਕਿੱਤਾਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਰਾਸ਼ਟਰੀਅਤਾਭਾਰਤੀ
ਵਿਸ਼ਾਅਰਥ ਸ਼ਾਸਤਰ

ਹਵਾਲੇ ਸੋਧੋ