ਬਿੰਦੇਸ਼ਵਰੀ ਪ੍ਰਸ਼ਾਦ ਮੰਡਲ ਇੱਕ ਭਾਰਤੀ ਸਿਆਸਤਦਾਨ ਸੀ। ਉਹ ਬਿਹਾਰ ਦੇ ਮੁੱਖ ਮੰਤਰੀ ਅਤੇ ਪਾਰਲੀਮੈਂਟ ਦੇ ਮੈਂਬਰ ਵੀ ਸਨ[1][2]। ਉਹ ਮੰਡਲ ਕਮਿਸ਼ਨ, ਪੱਛੜੀਆਂ ਜਾਤੀਆਂ ਲਈ ਬਣਾਇਆ ਗਿਆ ਦੂਜਾ ਕਮਿਸ਼ਨ, ਦੇ ਪ੍ਰਧਾਨ ਵਜੋਂ ਜਾਣੇ ਜਾਂਦੇ ਹਨ। ਬੀ. ਪੀ. ਮੰਡਲ ਉੱਤਰੀ ਬਿਹਾਰ ਵਿੱਚ ਸਹਰਸਾ ਦੇ ਇੱਕ ਵੱਡੇ ਜ਼ਿਮੀਦਾਰ ਅਤੇ ਜਾਤ ਦੇ ਯਾਦਵ ਸਨ।[3][4]

ਬਿੰਦੇਸ਼ਵਰੀ ਪ੍ਰਸ਼ਾਦ ਮੰਡਲ
ਬਿੰਦੇਸ਼ਵਰੀ ਪ੍ਰਸ਼ਾਦ ਮੰਡਲ
7ਵੇਂ ਬਿਹਾਰ ਦੇ ਮੁੱਖ ਮੰਤਰੀ
ਦਫ਼ਤਰ ਵਿੱਚ
1 ਫ਼ਰਵਰੀ 1968 – 2 ਮਾਰਚ 1968
ਤੋਂ ਪਹਿਲਾਂਸਤੀਸ਼ ਪ੍ਰਸ਼ਾਦ ਸਿੰਘ
ਤੋਂ ਬਾਅਦਭੋਲਾ ਪਾਸਵਾਨ ਸ਼ਾਸ਼ਤਰੀ
ਭਾਰਤੀ ਪਾਰਲੀਮੈਂਟ ਮੈਂਬਰ
(ਮਾਧੇਪੁਰਾ)
ਦਫ਼ਤਰ ਵਿੱਚ
1967–1971
ਤੋਂ ਬਾਅਦਰਾਜੇਂਦਰ ਪ੍ਰਸਾਦ ਯਾਦਵ
ਦਫ਼ਤਰ ਵਿੱਚ
1977–1980
ਤੋਂ ਪਹਿਲਾਂਰਾਜੇਂਦਰ ਪ੍ਰਸਾਦ ਯਾਦਵ
ਤੋਂ ਬਾਅਦਰਾਜੇਂਦਰ ਪ੍ਰਸਾਦ ਯਾਦਵ

ਹਵਾਲੇ

ਸੋਧੋ