ਬੁਜੁੰਬੁਰਾ (ਅੰਗਰੇਜ਼ੀ ਉਚਾਰਨ: /ˌbəmˈbʊərə/; ਫ਼ਰਾਂਸੀਸੀ ਉਚਾਰਨ: ​[buʒumbuʁa]) ਬੁਰੂੰਡੀ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦੀ ਪ੍ਰਮੁੱਖ ਬੰਦਰਗਾਹ ਵੀ ਹੈ ਜਿੱਥੋਂ ਕਾਫ਼ੀ, ਕਪਾਹ, ਚਮੜਾ ਅਤੇ ਟੀਨ ਦਾ ਨਿਰਯਾਤ ਹੁੰਦਾ ਹੈ। ਇਹ ਤੰਗਨਾਇਕਾ ਝੀਲ ਦੇ ਉੱਤਰ-ਪੂਰਬੀ ਤਟ ਉੱਤੇ ਸਥਿਤ ਹੈ।

ਬੁਜੁੰਬੁਰਾ
Bujumbura
ਬੁਜੁੰਬੁਰਾ
ਗੁਣਕ: 3°23′S 29°22′E / 3.383°S 29.367°E / -3.383; 29.367
ਦੇਸ਼  ਬੁਰੂੰਡੀ
ਸੂਬਾ ਬੁਜੁੰਬੁਰਾ ਮੇਰੀ
ਅਬਾਦੀ (2008)
 - ਕੁੱਲ 8,00,000
ਸਮਾਂ ਜੋਨ ਕੇਂਦਰੀ ਅਫ਼ਰੀਕੀ ਸਮਾਂ (UTC+2)
 - ਗਰਮ-ਰੁੱਤ (ਡੀ0ਐੱਸ0ਟੀ) ਕੋਈ ਨਹੀਂ (UTC+2)
ਵੈੱਬਸਾਈਟ ਅਧਿਕਾਰਕ ਸਾਈਟ