ਬੁਢੇਪਾ
ਬੁਢੇਪਾ ਜਾਂ ਬੁਢਾਪਾ ਜਾਂ ਬਿਰਧ ਅਵਸਥਾ ਜੀਵਨ ਦੀ ਉਸ ਅਵਸਥਾ ਨੂੰ ਕਹਿੰਦੇ ਹਨ ਜਿਸ ਉਮਰ ਵਿੱਚ ਮਨੁੱਖੀ ਜੀਵਨ ਦੇ ਔਸਤ ਕਾਲ ਦੇ ਨੇੜੇ ਜਾ ਉਸ ਤੋਂ ਘੱਟ ਹੋ ਜਾਦੀ ਹੈ। ਬਿਰਧ ਲੋਕਾਂ ਨੂੰ ਰੋਗ ਲੱਗਣ ਦੀ ਸੱਮਸਿਆ ਬਹੁਤ ਜਿਆਦਾ ਹੁੰਦੀ ਹੈ। ਉਹਨਾ ਦੀਆਂ ਮੁਸ਼ਕਲਾਂ ਵੀ ਅਲੱਗ ਹੁੰਦੀਆ ਹਨ। ਬੁਢੇਪਾ ਇੱਕ ਹੌਲੀ-ਹੌਲੀ ਆਉਣ ਵਾਲੀ ਹਾਲਤ ਹੈ ਜੋ ਕਿ ਇੱਕ ਸੁਭਾਵਿਕ ਜਾ ਕੁਦਰਤੀ ਘਟਨਾ ਹੈ। ਬੁਢੇਪੇ ਦਾ ਸ਼ਬਦੀ ਅਰਥ ਹੈ, ਬਜ਼ੁਰਗ ਹੋ ਜਾਣਾ, ਪੱਕ ਜਾਣਾ।
ਭਾਰਤ ਵਿੱਚ ਬਜੁਰਗਾਂ ਦੀ ਸਥਿਤੀ
ਸੋਧੋਪੁਰਾਣੇ ਭਾਰਤੀ ਸਮਾਜ ਵਿੱਚ ਬਜੁਰਗਾਂ ਦੀ ਬਹੁਤ ਵਧੀਆ ਸਥਿਤੀ ਹੁੰਦੀ ਸੀ। ਬਜ਼ੁਰਗ ਪਰਿਵਾਰ ਦਾ ਮੌਕਿਆਂ ਹੁੰਦਾ ਸੀ ਪਰਿਵਾਰ ਅਤੇ ਜਾਇਦਾਦ ਉੱਤੇ ਉਸ ਦਾ ਕੰਟਰੋਲ ਹੁੰਦਾ ਸੀ। ਉਹਨਾਂ ਨੂੰ ਬਹੁਤ ਜਿਆਦਾ ਇੱਜ਼ਤ ਪ੍ਰਾਪਤ ਸੀ ਅਤੇ ਉਹਨਾਂ ਦਾ ਰੁਤਬਾ ਬਹੁਤ ਉੱਚਾ ਹੁੰਦਾ ਸੀ।
ਬਜੁਰਗਾਂ ਨਾਲ ਸੱਮਸਿਆ ਦੇ ਕਾਰਨ
ਸੋਧੋਬਜੁਰਗਾਂ ਨਾਲ ਸੱਮਸਿਆ ਇੱਕ ਦੋ ਕਰਨਾ ਕਰਕੇ ਨਹੀਂ ਹੁੰਦੀਆਂ ਇਸ ਦੇ ਕਈ ਕਾਰਨ ਹਨ।
- ਤਕਨੀਕੀ ਵਿਕਾਸ
- ਜਾਤ ਪ੍ਰਥਾ ਦੇ ਮਹੱਤਵ ਦਾ ਘਟਣਾ
- ਸਿੱਖੀਆ ਦਾ ਪ੍ਰਸਾਰ
- ਨਿਰਭਰਤਾ
- ਸਾਰੀ ਕਮਾਈ ਬੱਚੀਆ ਉੱਤੇ ਖ਼ਰਚ ਕਰ ਦੇਣੀ
- ਸਿਹਤ ਸਬੰਧੀ ਸੱਮਸਿਆ
- ਸਨਅਤੀਕਰਨ
ਹਵਾਲੇ
ਸੋਧੋਬਾਹਰੀ ਕੜੀਆਂ
ਸੋਧੋ- International Federation on Aging — informs and promotes positive change for old people globally
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |