ਬੁਰਕਾ (Urdu: بُرقع), (ਅਰਬੀ ਉਚਾਰਨ: [ˈbʊrqʊʕ, ˈbʊrqɑʕ]); ਇਸਲਾਮੀ ਸੰਸਕ੍ਰਿਤੀ ਵਿੱਚ ਔਰਤਾਂ ਦਾ ਬਾਹਰੀ ਪਹਿਰਾਵਾ ਹੈ। ਖਾਸ ਤੌਰ 'ਤੇ ਇਸ ਦੀ ਵਰਤੋਂ ਪਰਦੇ ਦੇ ਰੂਪ ਵਿੱਚ ਹੁੰਦੀ ਹੈ। ਇਸ ਤਰ੍ਹਾਂ ਦਾ ਪਰਦਾ ਦੁਨੀਆ ਦੇ ਸਾਰੇ ਮੁਸਲਮਾਨ ਸਮੂਹਾਂ ਵਿੱਚ ਪਾਇਆ ਜਾਂਦਾ ਹੈ। ਲੇਕਿਨ ਵੱਖ ਵੱਖ ਸਥਾਨਾਂ ਵਿੱਚ ਵੱਖ ਵੱਖ ਨਾਵਾਂ ਨਾਲ ਪਰਦੇ ਦਾ ਰਿਵਾਜ਼ ਰਿਹਾ ਹੈ। ਬੁਰਕੇ ਦਾ, ਅਰਬੀ ਦੇਸ਼ਾਂ ਅਤੇ ਉਪਮਹਾਦੀਪ ਵਿੱਚ ਇਸਤੇਮਾਲ ਆਮ ਹੈ। ਬੁਰਕਾ ਫ਼ਾਰਸੀ ਸ਼ਬਦ ਪਰਦਾ ਦਾ ਅਰਬੀਕ੍ਰਿਤ ਰੂਪ ਹੈ।[1]

ਮਰੋਕੋ ਦੀ ਇੱਕ ਗਲੀ ਵਿੱਚ
ਇੰਗਲੈਂਡ ਵਿੱਚ ਇੱਕ ਬੁਰਕਾਧਾਰੀ ਔਰਤ

ਹਵਾਲੇ

ਸੋਧੋ
  1. "همشهری آنلاین: اهمیت زبان فارسی در عصر دهکده جهانی". Hamshahrionline.ir. Retrieved 2014-03-27.