ਬੁਰਗੋਸ ਵੱਡਾ ਗਿਰਜਾਘਰ
ਬੁਰਗੋਸ ਗਿਰਜਾਘਰ (ਸਪੇਨੀ: Catedral de Santa María) ਬੁਰਗੋਸ, ਸਪੇਨ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਸਨੂੰ 8 ਅਪਰੈਲ 1885 ਨੂੰ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।[1] ਇਹ ਵਰਜਨ ਮੈਰੀ ਨੂੰ ਸਮਰਪਿਤ ਹੈ ਅਤੇ ਇਹ ਆਪਣੇ ਵਿਸ਼ਾਲ ਆਕਾਰ ਅਤੇ ਵਿਲੱਖਣ ਨਿਰਮਾਣ ਕਲਾ ਲਈ ਮਸ਼ਹੂਰ ਹੈ। ਇਸਦੀ ਉਸਾਰੀ 1221 ਵਿੱਚ ਸ਼ੁਰੂ ਹੋਈ ਸੀ ਅਤੇ 9 ਸਾਲ ਬਾਅਦ ਇਸਦਾ ਗਿਰਜਾਘਰ ਵਜੋਂ ਉਪਯੋਗ ਹੋਣਾ ਸ਼ੁਰੂ ਹੋ ਗਿਆ ਸੀ ਪਰ ਇਸਦੀ ਉਸਾਰੀ ਦਾ ਕੰਮ ਸੰਪੂਰਨ ਰੂਪ ਵਿੱਚ 1567 ਵਿੱਚ ਖਤਮ ਹੋਇਆ। ਮੁੱਖ ਤੌਰ ਉੱਤੇ ਇਹ ਫਰਾਂਸੀਸੀ ਗੌਥਿਕ ਸਟਾਇਲ ਵਿੱਚ ਬਣਾਈ ਗਈ ਸੀ ਭਾਵੇਂ 15ਵੀਂ-16ਵੀਂ ਸਦੀ ਵਿੱਚ ਇਸ ਵਿੱਚ ਪੁਨਰ-ਜਾਗਰਨ ਸੰਬੰਧੀ ਕਿਰਤਾਂ ਵੀ ਸ਼ਾਮਿਲ ਕੀਤੀਆਂ ਗਈਆਂ।
ਬੁਰਗੋਸ ਦੀ ਸੇਂਟ ਮੈਰੀ ਦਾ ਗਿਰਜਾਘਰ Catedral de Santa María de Burgos | |
---|---|
![]() ਗੌਥਿਕ ਬੁਰਗੋਸ ਗਿਰਜਾਘਰ | |
ਬੁਨਿਆਦੀ ਜਾਣਕਾਰੀ | |
ਸਥਿੱਤੀ | ਬੁਰਗੋਸ, ਕਾਸਤੀਲ ਅਤੇ ਲੇਓਨ, ਸਪੇਨ |
ਭੂਗੋਲਿਕ ਕੋਆਰਡੀਨੇਟ ਸਿਸਟਮ | 42°20′26.9″N 3°42′16.1″W / 42.340806°N 3.704472°Wਗੁਣਕ: 42°20′26.9″N 3°42′16.1″W / 42.340806°N 3.704472°W |
ਇਲਹਾਕ | Roman Catholic |
ਅਭਿਸ਼ੇਕ ਸਾਲ | 1260 |
ਸੰਗਠਨਾਤਮਕ ਰੁਤਬਾ | ਸ਼ਹਿਰੀ ਗਿਰਜਾਘਰ |
Heritage designation | 1885, 1984 |
ਵੈੱਬਸਾਈਟ | www |
ਆਰਕੀਟੈਕਚਰਲ ਵੇਰਵਾ | |
ਆਰਕੀਟੈਕਚਰਲ ਟਾਈਪ | ਗਿਰਜਾਘਰ |
Architectural style | ਗੌਥਿਕ |
ਬੁਨਿਆਦ | 1221 |
ਯੂਨੈਸਕੋ ਵਿਸ਼ਵ ਵਿਰਾਸਤ ਟਿਕਾਣਾ | |
Official name: ਬੁਰਗੋਸ ਗਿਰਜਾਘਰ | |
Type: | Cultural |
Criteria: | ii, iv, vi |
Designated: | 1984 (8th session) |
Reference No. | 316 |
State Party: | ![]() |
ਖੇਤਰ: | Europe and North America |
ਬੀਏਨ ਦੇ ਇੰਤੇਰੇਸ ਕੁਲਤੂਰਾਲ | |
Official name: Catedral de Santa María | |
Type: | ਅਹਿੱਲ |
Criteria: | ਸਮਾਰਕ |
Designated: | 8 ਅਪਰੈਲ 1885[1] |
Reference No. | RI-51-0000048 |
31 ਅਕਤੂਬਰ 1984 ਨੂੰ ਯੂਨੈਸਕੋ ਦੁਆਰਾ ਇਸਨੂੰ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ।[2]
ਗੈਲਰੀਸੋਧੋ
ਹਵਾਲੇਸੋਧੋ
- ↑ 1.0 1.1 Database of protected buildings (movable and non-movable) of the Ministry of Culture of Spain (Spanish).
- ↑ "Unesco World Heritage List". Retrieved 10 ਅਕਤੂਬਰ 2014. Check date values in:
|access-date=
(help)
ਬਾਹਰੀ ਸਰੋਤਸੋਧੋ
ਵਿਕੀਮੀਡੀਆ ਕਾਮਨਜ਼ ਉੱਤੇ Cathedral of Burgos ਨਾਲ ਸਬੰਧਤ ਮੀਡੀਆ ਹੈ। |