ਬੁਰਗੋ ਦੇ ਓਸਮਾ ਗਿਰਜਾਘਰ
ਬੁਰਗੋ ਦੇ ਓਸਮਾ ਗਿਰਜਾਘਰ ਸਪੇਨ ਦੇ ਏਲ ਬੁਰਗੋ ਦੇ ਓਸਮਾ ਸ਼ਹਿਰ ਵਿੱਚ ਇੱਕ ਗੋਥਿਕ ਅੰਦਾਜ਼ ਦਾ ਗਿਰਜਾਘਰ ਹੈ। ਇਹ ਖੇਤਰ ਪਹਿਲਾਂ ਰੋਮਨੇਸਕਿਊ ਗਿਰਜਾਘਰ ਦੀ ਥਾਂ ਸੀ। ਇਹ ਸਪੇਨ ਦੇ ਮੱਧਕਾਲ ਸਮੇਂ ਦੀਆਂ ਇਮਾਰਤਾਂ[2] ਵਿਚੋਂ ਸਭ ਤੋਂ ਵੱਧ ਸੰਭਾਲ ਕੇ ਰੱਖੀ ਗਈ ਇਮਾਰਤ ਹੈ। ਇਸਨੂੰ 13 ਵੀਂ ਸਦੀ ਦੀ ਗੋਥਿਕ ਅੰਦਾਜ਼ ਦੀ ਸਭ ਤੋਂ ਵਧੀਆ ਉਧਾਰਨ ਮੰਨਿਆ ਜਾਂਦਾ ਹੈ।[3] ਗਿਰਜਾਘਰ ਦੀ ਇਮਾਰਤ ਦੀ ਉਸਾਰੀ 1232 ਵਿੱਚ ਸ਼ੁਰੂ ਹੋਈ ਅਤੇ 1784 ਵਿੱਚ ਖਤਮ ਹੋਈ। ਇਸ ਦਾ ਮਠ 1512 ਈਪੂ. ਵਿੱਚ ਬਣਿਆ। ਇਸ ਦਾ ਘੰਟੀ ਬੁਰਜ 1739 ਵਿੱਚ ਬਣਾਇਆ ਗਿਆ। ਇਹ ਗਿਰਜਾਘਰ ਮੈਰੀ ਦੀ ਧਾਰਣਾ ਨਾਲ ਸਬੰਧਿਤ ਹੈ।[4]
Cathedral of Burgo de Osma | |
---|---|
ਧਰਮ | |
ਮਾਨਤਾ | Catholic |
Prefecture | Roman Catholic Diocese of Osma-Soria |
ਸੂਬਾ | Province of Soria |
ਖੇਤਰ | Castile and León |
Status | Active |
ਟਿਕਾਣਾ | |
Prefecture | Roman Catholic Diocese of Osma-Soria |
ਗੁਣਕ | 41°35′08″N 3°04′16″W / 41.585629°N 3.071°W |
ਆਰਕੀਟੈਕਚਰ | |
ਕਿਸਮ | Cathedral |
ਸ਼ੈਲੀ | Gothic, Baroque, Neoclassic |
ਨੀਂਹ ਰੱਖੀ | 1232 |
ਮੁਕੰਮਲ | 1784 |
ਉਚਾਈ (ਅਧਿਕਤਮ) | 72m/236ft[1] |
ਅਜਾਇਬਘਰ
ਸੋਧੋਇਸ ਦੇ ਅਜਾਇਬਘਰ ਵਿੱਚ ਧਰਮ ਨਾਲ ਸਬੰਧਿਤ ਕੁਝ ਵਸਤਾਂ ਰੱਖੀਆਂ ਗਈਆਂ ਹਨ। ਇਹਨਾਂ ਵਿੱਚ ਕਮੇਂਟਰੀ ਆਨ ਅਪੋਕਲਿਪਸ (ਅੰਗਰੇਜ਼ੀ Commentary on the Apocalypse, ਸਪੇਨੀ ਭਾਸ਼ਾ Commentaria In Apocalypsin) ਵੀ ਮੌਜੂਦ ਹੈ।
ਹਵਾਲੇ
ਸੋਧੋ- ↑ "Cathedral, El Burgo de Osma". Planetware.com. Archived from the original on 2018-12-25. Retrieved 2011-04-16.
{{cite web}}
: Unknown parameter|dead-url=
ignored (|url-status=
suggested) (help) - ↑ "Ancient descriptions of movement disorders: Cathedral el Burgo de Osma (Soria, Spain)". J. Neurol. 253 (6): 731–4. June 2006. doi:10.1007/s00415-006-0100-8. PMID 16511653.
- ↑ http://www.jstor.org/pss/4104302
- ↑ "El Burgo de Osma, Spain: tourism in El Burgo de Osma, Spain". Spain.info. 2007-04-23. Archived from the original on 2012-03-06. Retrieved 2011-04-16.
{{cite web}}
: Unknown parameter|dead-url=
ignored (|url-status=
suggested) (help)