ਬੁਲਗਾਰੀਆਈ ਲੇਵ
ਬੁਲਗਾਰੀਆ ਦੀ ਮੁਦਰਾ
ਲੇਵ (ਬੁਲਗਾਰੀਆਈ: лев, ਬਹੁਵਚਨ: [лева, левове / ਲੇਵਾ,[2] ਲਿਵੋਵ] Error: {{Lang}}: text has italic markup (help)) ਬੁਲਗਾਰੀਆ ਦੀ ਮੁਦਰਾ ਹੈ। ਇੱਕ ਲੇਵ ਵਿੱਚ 100 ਸਤੋਤਿੰਕੀ (стотинки, ਇੱਕਵਚਨ: [ਸਤੋਤਿੰਕਾ, стотинка] Error: {{Lang}}: text has italic markup (help)) ਹੁੰਦੇ ਹਨ। ਪ੍ਰਾਚੀਨ ਬੁਲਗਾਰੀਆਈ ਵਿੱਚ ਸ਼ਬਦ "lev" ਦਾ ਅਰਥ "ਸ਼ੇਰ" ਹੁੰਦਾ ਹੈ ਜਿੱਥੋਂ ਅਜੋਕੀ ਭਾਸ਼ਾ ਵਿੱਚ ਸ਼ਬਦ lav (лъв) ਆਇਆ।
български лев (ਬੁਲਗਾਰੀਆਈ) | |
---|---|
ISO 4217 | |
ਕੋਡ | BGN (numeric: 975) |
ਉਪ ਯੂਨਿਟ | 0.01 |
Unit | |
ਬਹੁਵਚਨ | levove, numeric: leva |
ਨਿਸ਼ਾਨ | лв |
ਛੋਟਾ ਨਾਮ | ਲੇਵ – ਕਿੰਟ ; 1,000 ਲੇਵਾ – ਬੋਨ ਸਤੋਤਿੰਕਾ – ਕਮੂਕ ; ਧਨ – ਮੰਗੀਜ਼ੀ[1] |
Denominations | |
ਉਪਯੂਨਿਟ | |
1/100 | ਸਤੋਤਿੰਕਾ |
ਬਹੁਵਚਨ | |
ਸਤੋਤਿੰਕਾ | ਸ਼ਟੋਟਿੰਕੀ |
ਬੈਂਕਨੋਟ | |
Freq. used | 2, 5, 10, 20, 50 & 100 ਲੇਵਾ |
Rarely used | 1 ਲੇਵ |
Coins | 1, 2, 5, 10, 20 & 50 ਸਤੋਤਿੰਕੀ, 1 ਲੇਵ |
Demographics | |
ਵਰਤੋਂਕਾਰ | ਫਰਮਾ:Country data ਬੁਲਗਾਰੀਆ |
Issuance | |
ਕੇਂਦਰੀ ਬੈਂਕ | ਬੁਲਗਾਰੀਆ ਰਾਸ਼ਟਰੀ ਬੈਂਕ |
ਵੈੱਬਸਾਈਟ | www.bnb.bg |
Mint | ਬੁਲਗਾਰੀਆਈ ਟਕਸਾਲ |
ਵੈੱਬਸਾਈਟ | www.mint.bg |
Valuation | |
Pegged with | ਯੂਰੋ = 1.95583 ਲੇਵਾ |
ਹਵਾਲੇ
ਸੋਧੋ- ↑ The nickname for lev can be both kint (masc) and kinta (fem), inflected accordingly for plurals and numerical values (kinta, kinti); stotinka – which literally simply means hundredth (diminutive) – is usually shortened to stinka or stishka, while kamuk literally means stone.
- ↑ http://www.merriam-webster.com/dictionary/lev