ਬੁੰਡਾਲਾ

ਜਲੰਧਰ ਜ਼ਿਲ੍ਹੇ ਦਾ ਪਿੰਡ

ਬੁੰਡਾਲਾ ਪੰਜਾਬ ਦੇ ਜ਼ਿਲ੍ਹਾ ਜਲੰਧਰ ਦਾ ਇੱਕ ਪਿੰਡ ਹੈ। ਇਸਨੂੰ ਬੁੰਡਾਲਾ ਮੰਜਕੀ ਵੀ ਕਿਹਾ ਜਾਂਦਾ ਹੈI ਇਹ ਗੁਰਾਇਆਂ - ਜੰਡਿਆਲਾ ਲਿੰਕ ਰੋਡ ਤੇ ਸਥਿਤ ਹੈ I ਇਹ 1488-1517 ਵਿੱਚ ਲੋਧੀ ਬੰਸ਼ ਦੇ ਅੰਤਲੇ ਸਮੇਂ (ਲਗਪਗ 500 ਸਾਲ ਪਹਿਲਾਂ) ਚਾਹੜ ਤੇ ਬਾਹੜ ਦੋ ਜੱਟ ਭਰਾਵਾਂ ਨੇ ਵਸਾਇਆ ਸੀ ਜਿਹਨਾਂ ਦਾ ਗੋਤ ਬਾਸੀ ਸੀI ਭਾਰਤ ਦੇ ਉਘੇ ਕਮਿਊਨਿਸਟ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਇਸੇ ਪਿੰਡ ਦੇ ਸਨ।[1]

ਬੁੰਡਾਲਾ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਜਲੰਧਰ
ਭਾਸ਼ਾਵਾਂ
 • ਅਧਿਕਾਰਿਤਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿੰਨ
144034

ਹਵਾਲੇ ਸੋਧੋ

  1. "About Us - Pind Bundala". Archived from the original on 2021-03-08. Retrieved 2014-03-07.