ਬੁੱਲ੍ਹ
ਬੁੱਲ੍ਹ ਮਨੁੱਖਾਂ ਅਤੇ ਕਈ ਜਾਨਵਰਾਂ ਦੇ ਮੂੰਹ ਦਾ ਬਾਹਰ ਦਿੱਸਦਾ ਹਿੱਸਾ ਹੁੰਦੇ ਹਨ। ਇਹ ਕੂਲ਼ੇ ਅਤੇ ਹਿਲਾਉਣਯੋਗ ਹੁੰਦੇ ਹਨ ਅਤੇ ਖ਼ੁਰਾਕ ਅੰਦਰ ਲੈਣ ਅਤੇ ਅਵਾਜ਼ ਬਾਹਰ ਕੱਢਣ ਵੇਲੇ ਲਾਂਘੇ ਦਾ ਕੰਮ ਦਿੰਦੇ ਹਨ। ਮਨੁੱਖੀ ਬੁੱਲ੍ਹ ਛੋਹ ਮਹਿਸੂਸ ਕਰਨ ਵਾਲ਼ੇ ਅੰਗ ਹਨ ਜਿਸ ਕਰ ਕੇ ਇਹ ਚੁੰਮਣ ਅਤੇ ਅਪਣੱਤ ਜਤਾਉਣ ਦੇ ਹੋਰ ਤਰੀਕਿਆਂ ਵਿੱਚ ਵੀ ਸਹਾਈ ਹੁੰਦੇ ਹਨ।
ਬੁੱਲ੍ਹ | |
---|---|
ਜਾਣਕਾਰੀ | |
ਪਛਾਣਕਰਤਾ | |
ਲਾਤੀਨੀ | labia oris |
MeSH | D008046 |
TA98 | A05.1.01.005 |
TA2 | 2775 |
FMA | 59816 |
ਸਰੀਰਿਕ ਸ਼ਬਦਾਵਲੀ |
ਬਾਹਰਲੇ ਜੋੜ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਬੁੱਲ੍ਹਾਂ ਨਾਲ ਸਬੰਧਤ ਮੀਡੀਆ ਹੈ।
- ent/7 at eMedicine
- hednk-030—ਉੱਤਰੀ ਕੈਰੋਲੀਨਾ ਯੂਨੀਵਰਸਿਟੀ ਵਿਖੇ ਭਰੂਣ ਦੀਆਂ ਤਸਵੀਰਾਂ
- Anatomy at oralhealth.dent.umich.edu Archived 2006-12-30 at the Wayback Machine.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |