ਬੂਟਾ ਸਿੰਘ ਸ਼ਾਦ
ਬੂਟਾ ਸਿੰਘ ਸ਼ਾਦ ਇੱਕ ਪੰਜਾਬੀ ਨਾਵਲਕਾਰ ਅਤੇ ਫ਼ਿਲਮਕਾਰ ਹੈ।
ਬੂਟਾ ਸਿੰਘ 'ਸ਼ਾਦ' ਦਾ ( 12 ਨਵੰਬਰ 1943 - 3 ਮਈ 2023) ਨੂੰ ਪਿੰਡ ਦਾਨ ਸਿੰਘ ਵਾਲਾ (ਜ਼ਿਲ੍ਹਾ ਬਠਿੰਡਾ) ਵਿਖੇ ਹੋਇਆ। ਉਸ ਦਾ ਪਾਲਣ-ਪੋਸ਼ਣ ਅਤੇ ਸਿੱਖਿਆ ਪੰਜਾਬ ਵਿੱਚ ਹੋਈ। ਉਸ ਨੇ ਐਮ.ਏ. ਅੰਗਰੇਜ਼ੀ ਸਾਹਿਤ ਵਿੱਚ ਕੀਤੀ। ਆਪਣੀ ਪੜ੍ਹਾਈ ਦੌਰਾਨ ਉਸਨੇ ਅਖਬਾਰਾਂ ਅਤੇ ਮੈਗਜ਼ੀਨਾਂ ਲਈ ਕਹਾਣੀਆਂ ਅਤੇ ਨਾਵਲ ਲਿਖੇ। ਡਿਗਰੀ ਤੋਂ ਬਾਅਦ, ਉਸਨੇ ਦੋ ਸਾਲ ਇੱਕ ਕਾਲਜ ਵਿੱਚ ਲੈਕਚਰਾਰ ਵਜੋਂ ਸੇਵਾ ਕੀਤੀ। ਉਸਨੇ 6 ਛੋਟੀਆਂ ਕਹਾਣੀਆਂ ਦੀਆਂ ਕਿਤਾਬਾਂ ਅਤੇ 27 ਨਾਵਲ ਲਿਖੇ ਹਨ।[1]
ਨਾਵਲ
ਸੋਧੋ- ਕਾਲੀ ਬੋਲੀ ਰਾਤ
- ਹੀਰੋ
- ਤੇਰਾ ਕੀਆ ਮੀਠਾ ਲਾਗੈ
- ਰੂਹ ਦੇ ਹਾਣੀ
- ਮਿੱਤਰ ਪਿਆਰੇ ਨੂੰ (ਨਾਵਲ)
- ਪਾਪੀ ਪਾਪ ਕਮਾਂਵਦੇ
- ਬਾਝ ਭਰਾਵਾਂ ਸੱਕਿਆਂ
- ਮੇਰੀ ਮਹਿੰਦੀ ਦਾ ਰੰਗ ਉਦਾਸ
- ਬੰਜਰ ਧਰਤੀ ਟਹਿਕਦਾ ਫੁੱਲ
- ਅੱਖਾਂ ਦੇਖ ਨਾਂ ਰੱਜੀਆਂ
- ਲਾਲੀ (ਨਾਵਲ)
- ਰੰਗ ਤਮਾਸ਼ੇ
- ਰਾਤਾਂ ਕਾਲੀਆਂ ਕੱਲੀ ਨੂੰ ਡਰ ਆਵੇ
- ਅੱਧੀ ਰਾਤ ਪਹਿਰ ਦਾ ਤੜਕਾਊ
ਕਹਾਣੀ ਸੰਗ੍ਰਿਹ
ਸੋਧੋ
ਪੰਜਾਬੀ ਫਿਲਮਾਂਸੋਧੋ
ਹਿੰਦੀ ਫਿਲਮਾਂਸੋਧੋਇਹ ਵੀ ਦੇਖੋਸੋਧੋਹਵਾਲੇਸੋਧੋ
|