ਬੇਕਲ ਉਤਸਾਹੀ
ਬੇਕਲ ਉਤਸਾਹੀ (ਅਸਲ ਨਾਮ: ਲੋਦੀ ਮੋਹੰਮਦ ਸ਼ਫ਼ੀ ਖਾਨ, ਜਨਮ 1924) ਸ਼ਾਇਰੀ ਦੀ ਦੁਨੀਆ ਦਾ ਇੱਕ ਚਮਕਦਾ ਸਿਤਾਰਾ ਹੈ। ਉਸਦਾ ਨਾਮ ਬੇਕਲ ਉਤਸਾਹੀ ਜਵਾਹਿਰ ਲਾਲ ਨਹਿਰੂ ਨੇ ਰਖਿਆ ਸੀ।[1] ਉਸ ਨੇ ਹਿੰਦੀ, ਉਰਦੂ ਵਿੱਚ ਗਜਲਾਂ ਨਜ਼ਮਾਂ ਅਤੇ ਅਵਧੀ ਵਿੱਚ ਗੀਤ ਵੀ ਲਿਖੇ ਹਨ।[1] ਅਜੀਮ ਸ਼ਾਇਰ ਜਿਗਰ ਮੁਰਾਦਾਬਾਦੀ ਦੇ ਸ਼ਾਗਿਰਦ ਰਿਹਾ ਬੇਕਲ ਕਰੀਬ 20 ਕਿਤਾਬਾਂ ਦਾ ਲੇਖਕ ਹੈ। ਗ਼ਜ਼ਲਾਂ ਵਿੱਚ ਆਪਣੇ ਖਾਸ ਅੰਦਾਜ਼ ਲਈ ਜਾਣਿਆ ਜਾਂਦਾ ਹੈ।
ਜ਼ਿੰਦਗੀ
ਸੋਧੋਬੇਕਲ ਉਤਸਾਹੀ ਦਾ ਜਨਮ ਭਾਰਤ ਦੇ ਰਾਜ ਉੱਤਰ ਪ੍ਰਦੇਸ਼, ਗੋਂਡਾ ਜਨਪਦ ਦੇ ਤਹਿਤ ਉਤਰੌਲਾ ਤਹਿਸੀਲ ਦੇ ਰਮਵਾਪੁਰ ਪਿੰਡ 1924 ਵਿੱਚ ਹੋਇਆ ਸੀ।[1]
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |