ਬੇਨਿਸਤਾਰਾਵਾਦ
ਬੇਨਿਸਤਾਰਾਵਾਦ ਅਜਿਹੀ ਸਿਆਸੀ ਜਾਂ ਲੋਕ ਲਹਿਰ ਹੁੰਦੀ ਹੈ ਜੋ ਗੁਆਚੀ ਜਾਂ ਖੋਹੀ ਗਈ ਮਾਂ-ਭੂਮੀ ਨੂੰ ਮੁੜ ਛੁਡਵਾਉਣਾ ਜਾਂ ਉਸ ਉੱਤੇ ਮੁੜ ਕਬਜ਼ਾ ਕਰਨਾ ਲੋਚਦੀ ਹੋਵੇ। ਇਹ ਵਿਚਾਰਧਾਰਾ ਇਤਿਹਾਸਕ (ਸੱਚੇ ਜਾਂ ਗਲਪੀ) ਅਤੇ/ਜਾਂ ਨਸਲੀ ਮਾਨਤਾਵਾਂ ਦੀ ਬੁਨਿਆਦ ਉੱਤੇ ਇਲਾਕਾਈ ਹੱਕ ਜਤਾਉਣ ਦੀ ਕੋਸ਼ਿਸ਼ ਕਰਦੀ ਹੈ।
ਬਾਹਰਲੇ ਜੋੜ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਬੇਨਿਸਤਾਰਾਵਾਦ ਨਾਲ ਸਬੰਧਤ ਮੀਡੀਆ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |