ਬੇਲਾਰੂਸ ਦੇ ਰਾਸ਼ਟਰੀ ਪ੍ਰਤੀਕ

ਸੋਵੀਅਤ ਯੂਨੀਅਨ ਤੋਂ ਬੇਲਾਰੂਸ ਨੇ ਸੁਤੰਤਰਤਾ ਤੋਂ ਬਾਅਦ, ਸੋਵਿਅਤ ਕਾਲ ਤੋਂ ਪਹਿਲਾਂ ਦੇ ਆਪਣੇ ਰਾਸ਼ਟਰੀ ਚਿੰਨ੍ਹ ਨੂੰ ਮੁੜ੍ਹ ਪਰਿਭਾਸ਼ਿਤ ਕੀਤਾ। ਇਸ ਵਿੱਚ ਲਾਲ ਅਤੇ ਹਰੀ ਪੱਟੀ ਵਾਲਾ ਝੰਡਾ ਅਤੇ ਘੋੜੇ ਦੀ ਪਿੱਠ ਉਤੇ ਹਮਲ ਕਰਨ ਦੀ ਸਥਿਤੀ ਵਿੱਚ ਬੈਠਾ ਸੂਰਵੀਰ ਦਾ ਕੁੱਲਚਿੰਨ ਸ਼ਾਮਿਲ ਹੈ।

ਕਾਨੂੰਨ

ਸੋਧੋ

ਸਾਲ 1994 ਵਿੱਚ ਬੇਲਾਰੂਸ ਦੇ ਸਵਿਧਾਨ ਦੇ ਅਨੁਛੇਦ 19 ਵਿੱਚ ਦੇਸ਼ ਦੇ ਰਾਸਟਰੀ ਚਿੰਨ੍ਹਾ ਦੀ ਸੂਚੀ ਦਿੱਤੀ ਗਈ। ਇਸ ਅਨੁਸਾਰ:

ਰਾਸ਼ਟਰੀ ਝੰਡਾ

ਸੋਧੋ
 
ਰਾਸ਼ਟਰੀ ਝੰਡਾ

ਸਾਲ 1994 ਦੇ ਜਨਮੱਤ ਸੰਗ੍ਰਿਹ ਵਿੱਚ ਦੋ ਪ੍ਰਤੀਕਾਂ ਵਿਚੋਂ ਇੱਕ ਪ੍ਰਤੀਕ ਨੂੰ ਰਾਸ਼ਟਰੀ ਝੰਡੇ ਦੇ ਰੂਪ ਵਿੱਚ ਚੁਣਿਆ ਗਿਆ। ਝੰਡੇ ਵਿੱਚ ਮੁੱਖ ਰੂਪ ਵਿੱਚ ਦੋ ਰੰਗ ਲਾਲ ਅਤੇ ਹਰਾ ਸ਼ਾਮਿਲ ਕੀਤੇ ਗਏ ਹਨ। 

ਰਾਸ਼ਟਰੀ ਪ੍ਰਤੀਕ

ਸੋਧੋ
 
ਰਾਸ਼ਟਰੀ ਪ੍ਰਤੀਕ

ਇਤਿਹਾਸਕ ਪ੍ਰਤੀਕ

ਸੋਧੋ

  ਗੈਰ-ਅਧਿਕਾਰਿਕ ਪ੍ਰਤੀਕ

ਸੋਧੋ

ਰਾਸ਼ਰੀ ਝੰਡਾ, ਰਾਸ਼ਟਰੀ ਗੀਤ ਅਤੇ ਰਾਸ਼ਟਰੀ ਪ੍ਰਤੀਕ ਦੇ ਜਿਆਦਾਤਰ ਬੇਲਾਰੂਸ ਦੇ ਵਿਭਿੰਨ ਗੈਰ-ਅਧਿਕਾਰੀ ਚਿੰੰਨ ਵੀ ਹਨ।  ਯੁਫ੍ਰੋਸੇਯਨਾ ਦਾ ਕ੍ਰਾਸ 12ਵੀ ਸਦੀ ਦਾ ਸਮਾਰਕ ਚਿੰਨ੍ਹ ਹੈ ਜੋ ਦੂਸਰੇ ਵਿਸ਼ਵ-ਯੁੱਧ ਸਮੇਂ ਗਾਇਬ ਹੋ ਗਿਆ ਸੀ, ਬੇਲਾਰੂਸ ਦਾ ਅਧਿਆਤਮਕ ਚਿੰਨ੍ਹ ਮੰਨਿਆ ਜਾਂਦਾ ਹੈ।[1] ਯੂਰਪੀ ਜੰਗਲੀ ਬੈਲ ਜਿਸਨੂੰ ਵਿਸੇਂਟ ਕਿਹਾ ਜਾਂਦਾ ਹੈ, ਬੇਲਾਰੂਸ ਦੇ ਜੰਗਲ ਦਾ ਪ੍ਰਤੀਕ ਹੈ।[2]

ਹਵਾਲੇ

ਸੋਧੋ