ਬੇਲਾ ਭਾਟੀਆ
ਬੇਲਾ ਭਾਟੀਆ ਇੱਕ ਸੁਤੰਤਰ ਖੋਜਕਾਰ ਅਤੇ ਲੇਖਕ, ਇਸ ਵੇਲੇ ਸੋਸ਼ਲ ਸਾਇੰਸਜ਼ ਦੇ ਲਈ ਟਾਟਾ ਇੰਸਟੀਚਿਊਟ ਵਿਖੇ ਆਨਰੇਰੀ ਪ੍ਰੋਫੈਸਰ ਹੈ। ਉਸ ਦੀਆਂ ਖੋਜ ਦਿਲਚਸਪੀਆਂ ਵਿੱਚ ਦਿਹਾਤੀ ਭਾਰਤ ਦੇ ਵਿਸ਼ੇਸ਼ ਹਵਾਲਾ ਦੇ ਨਾਲ ਲੋਕਾਂ ਦੇ ਅੰਦੋਲਨਾਂ, ਮਨੁੱਖੀ ਅਧਿਕਾਰ, ਅਮਨ ਅਤੇ ਲੋਕਤੰਤਰ ਨਾਲ ਸੰਬੰਧਤ ਸਵਾਲ ਸ਼ਾਮਲ ਹਨ।