ਬੇਹੱਦ ਇੱਕ ਪਾਕਿਸਤਾਨੀ ਟੈਲੀਫ਼ਿਲਮ ਹੈ।[1][2] ਇਹ ਪਾਕਿਸਤਾਨ ਵਿੱਚ 8 ਜੂਨ 2013 ਨੂੰ ਪਹਿਲੀ ਵਾਰ ਟੀਵੀ ਉੱਪਰ ਦਿਖਾਈ ਗਈ ਅਤੇ 30 ਅਗਸਤ 2014 ਨੂੰ ਭਾਰਤ ਵਿੱਚ ਜ਼ਿੰਦਗੀ ਚੈਨਲ ਉੱਪਰ ਦਿਖਾਈ ਗਈ।[3][4] ਇਹ ਇੱਕ ਮੱਧਵਰਗੀ ਵਿਧਵਾ ਔਰਤ ਦੀ ਕਹਾਣੀ ਹੈ ਜੋ ਆਪਣੀ ਇਕਲੌਤੀ ਧੀ ਬਾਰੇ ਹਮੇਸ਼ਾ ਚਿੰਤਿਤ ਰਹਿੰਦੀ ਹੈ।

ਬੇਹੱਦ
ਬੇਹੱਦ ਦਾ ਪੋਸਟਰ
ਸ਼ੈਲੀਟੈਲੀਫਿਲਮ
ਸਕਰੀਨਪਲੇਅਮੀਰਾ ਅਹਿਮਦ
ਨਿਰਦੇਸ਼ਕਅਸੀਮ ਰਜ਼ਾ
ਸਟਾਰਿੰਗਫ਼ਵਾਦ ਅਫ਼ਜ਼ਲ ਖ਼ਾਨ
ਨਾਦਿਆ ਅਲੀ
ਸਜਲ ਅਲੀ
ਥੀਮ ਸੰਗੀਤ ਸੰਗੀਤਕਾਰਫ਼ਵਾਦ ਅਫ਼ਜ਼ਲ ਖ਼ਾਨ
ਹੈਸਲ ਕੁਰੈਸ਼ੀ
ਮੂਲ ਦੇਸ਼ਪਾਕਿਸਤਾਨ
ਮੂਲ ਭਾਸ਼ਾਉਰਦੂ
ਨਿਰਮਾਤਾ ਟੀਮ
ਨਿਰਮਾਤਾਮੋਮਿਨਾ ਦੁਰੈਦ
ਸਿਨੇਮੈਟੋਗ੍ਰਾਫੀਸੁਲੇਮਾਨ ਰੱਜ਼ਾਕ
ਸੰਪਾਦਕਕਾਸ਼ਿਫ ਅਹਿਮਦ
ਵਸੀਮ
ਲੰਬਾਈ (ਸਮਾਂ)128 ਮਿੰਟ
Production companyMomina Duraid Productions
ਰਿਲੀਜ਼
Original networkਹਮ ਟੀਵੀ
Original release
  • 8 ਜੂਨ 2013 (2013-06-08) (ਪਾਕਿਸਤਾਨ)

ਬਾਹਰੀ ਕੜੀਆਂ ਸੋਧੋ

ਹੋਰ ਵੇਖੋ
ਫਿਲਮ ਬਾਰੇ ਵਿਚਾਰ

ਹਵਾਲੇ ਸੋਧੋ

  1. "BEHADD starring Nadia Jamil and Sajal Ali, alongside Fawad Khan will be coming on 8th June on HUM TV". FUCHSIA weekly. Retrieved 29 October 2014.
  2. ""Behadd" or Boundless!!! ~ A Telefilm Review by Swati Ghosh". Talksoap. 12 June 2013. Retrieved 23 October 2014.
  3. "Behadd to onair at Zeezindagi". Zee Zindagi. 29 August 2014. Archived from the original on 29 ਅਕਤੂਬਰ 2014. Retrieved 21 October 2014. {{cite web}}: Unknown parameter |dead-url= ignored (|url-status= suggested) (help)
  4. "Zindagi Channel to Broadcast Behadd". Pakistan Showbiz. 27 August 2014. Archived from the original on 29 ਅਕਤੂਬਰ 2014. Retrieved 21 October 2014. {{cite web}}: Unknown parameter |dead-url= ignored (|url-status= suggested) (help)