ਬੈਂਚ ਬਾਜਾ

ਭਾਰਤ ਦਾ ਇੱਕ ਪਿੰਡ

ਬੈਂਚ ਬਾਜਾ ਪੰਜਾਬ, ਭਾਰਤ ਦੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਪਿੰਡ ਹੈ। [1] ਇਹ ਰਾਸ਼ਟਰੀ ਰਾਜਮਾਰਗ 1A ਤੋਂ ਪੰਜ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।

ਇਸਦੀ ਆਬਾਦੀ ਲਗਭਗ 5000 ਹੈ; ਵੋਟਰ ਸੂਚੀ ਵਿੱਚ ਲਗਭਗ 3500 ਲੋਕ ਹਨ। ਇਹਦਾ ਸੰਚਾਲਨ ਪੰਚਾਇਤੀ ਰਾਜ ਕਰਦਾ ਹੈ।

ਹਵਾਲੇ ਸੋਧੋ

  1. Tanda Block