ਬੈਕਸਟਰੀਟ ਬੌਇਜ਼ (ਕਦੇ-ਕਦੇ ਬੀ ਐੱਸ ਬੀ ਵੀ ਆਖਿਆ ਜਾਂਦਾ ਹੈ)[1] ਇੱਕ ਅਮਰੀਕੀ ਵੋਕਲ ਢਾਣੀ ਹੈ[2] ਜੋ 1993 ਵਿੱਚ ਔਰਲਾਂਡੋ, ਫ਼ਲੌਰਿਡਾ ਵਿੱਚ ਬਣੀ ਸੀ। ਇਸ ਢਾਣੀ ਵਿੱਚ ਏ ਜੇ ਮਿਕਲੀਨ, ਹਾਉਵੀ ਡੌਰੋ, ਨਿਕ ਕਾਰਟਰ, ਕੈਵਿਨ ਰਿਚਰਡਸਨ ਅਤੇ ਬ੍ਰਾਇਨ ਲਿਟਰਲ ਹਨ।

ਬੈਕਸਟਰੀਟ ਬੌਇਜ਼
Backstreet Boys
ਬੈਕਸਟਰੀਟ ਬੌਇਜ਼, 14 ਸਤੰਬਰ, 2012। ਖੱਬਿਓਂ ਸੱਜੇ: ਨਿਕ ਕਾਰਟਰ, ਕੈਵਿਨ ਰਿਚਰਡਸਨ, ਬ੍ਰਾਇਨ ਲਿਟਰਲ, ਹਾਉਵੀ ਡੌਰੋ ਅਤੇ ਏ ਜੇ ਮਿਕਲੀਨ
ਬੈਕਸਟਰੀਟ ਬੌਇਜ਼, 14 ਸਤੰਬਰ, 2012।
ਖੱਬਿਓਂ ਸੱਜੇ: ਨਿਕ ਕਾਰਟਰ, ਕੈਵਿਨ ਰਿਚਰਡਸਨ, ਬ੍ਰਾਇਨ ਲਿਟਰਲ, ਹਾਉਵੀ ਡੌਰੋ ਅਤੇ ਏ ਜੇ ਮਿਕਲੀਨ
ਜਾਣਕਾਰੀ
ਮੂਲਔਰਲਾਂਡੋ, ਫ਼ਲੌਰਿਡਾ, ਅਮਰੀਕਾ
ਵੰਨਗੀ(ਆਂ)ਪੌਪ, ਪੌਪ ਰੌਕ, ਆਰ ਐਂਡ ਬੀ, ਐਡਲਟ ਸਮਕਾਲੀ
ਸਾਲ ਸਰਗਰਮ1993–ਮੌਜੂਦਾ
ਲੇਬਲRCA, ਜਾਈਵ, ਲੈਗਿਸੀ ਰਿਕਾਰਡਿੰਗਜ਼, K-BAHN
ਮੈਂਬਰਏ ਜੇ ਮਿਕਲੀਨ
ਹਾਉਵੀ ਡੌਰੋ
ਨਿਕ ਕਾਰਟਰ
ਕੈਵਿਨ ਰਿਚਰਡਸਨ
ਬ੍ਰਾਇਨ ਲਿਟਰਲ
ਵੈਂਬਸਾਈਟbackstreetboys.com

ਬਾਹਰਲੇ ਜੋੜ ਸੋਧੋ

  1. "Backstreet Boys". Archived from the original on ਫ਼ਰਵਰੀ 22, 2011. Retrieved April 12, 2011. {{cite web}}: Unknown parameter |dead-url= ignored (|url-status= suggested) (help)
  2. "I would be the dessert because I'm satisfying". Pop Justice. October 24, 2007. Retrieved August 16, 2012. We were never a boyband. We always thought of ourselves as a white vocal harmony group, we didn't model ourselves on Take That or anything.