ਬੈਟਰੀ
(ਬੈਟਰੀ (ਬਿਜਲੀ) ਤੋਂ ਮੋੜਿਆ ਗਿਆ)
ਬੈਟਰੀ ਇੱਕ ਤਰ੍ਹਾਂ ਦਾ ਯੰਤਰ ਹੁੰਦਾ ਹੈ ਜਿਹੜਾ ਕਿ ਦੋ ਜਾਂ ਫਿਰ ਦੋ ਤੋ ਵੱਧ ਸੈੱਲਾਂ ਨੂੰ ਜੋੜ ਕੇ ਬਣਿਆ ਹੁੰਦਾ ਹੈ। ਇਸ ਵਿੱਚ ਬਿਜਲਈ ਊਰਜਾ ਨੂੰ ਡੀ.ਸੀ. ਵਿੱਚ ਸੰਭਾਲ ਕੇ ਰੱਖਿਆ ਜਾ ਸਕਦਾ ਹੈ ਅਤੇ ਛੋਟੇ ਉਪਕਰਨਾਂ ਜਿਵੇਂ ਘੜੀ, ਰੇਡੀਓ, ਟਰਾਂਜ਼ਿਸਟਰ ਆਦਿ ਵਿੱਚ ਵਰਤਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜਿੱਥੇ ਏ.ਸੀ. ਨਹੀਂ ਪਹੁੰਚਦੀ, ਉਹਨਾਂ ਥਾਵਾਂ ਉੱਪਰ ਵੀ ਇਸਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਬੈਟਰੀ | |
---|---|
ਕਿਸਮ | ਊਰਜਾ ਦਾ ਸਰੋਤ |
ਪਹਿਲਾ ਉਤਪਾਦਨ | 1800 ਸਦੀ ਵਿੱਚ |