ਮੁੱਖ ਮੀਨੂ ਖੋਲ੍ਹੋ

ਬੈਟਲਸ਼ਿਪ ਪੋਤੇਮਕਿਨ (ਰੂਸੀ: Броненосец «Потёмкин», Bronenosets Potyomkin), ਕਈ ਵਾਰ ਬੈਟਲਸ਼ਿਪ ਪੋਤਿਓਮਕਿਨ, 1925 ਦੀ ਮੂਕ ਫਿਲਮ ਹੈ ਜਿਸਦਾ ਡਾਇਰੈਕਟਰ ਸਰਗੇਈ ਆਈਜ਼ੇਂਸਤਾਈਨ ਅਤੇ ਇਸਦਾ ਨਿਰਮਾਣ ਮੋਸਫਿਲਮ ਨੇ ਕੀਤਾ ਹੈ। ਇਸ ਵਿੱਚ 1905 ਦੀ ਬਗਾਵਤ ਦਾ ਨਾਟਕੀ ਬਿਰਤਾਂਤ ਹੈ ਜਦੋਂ ਰੂਸੀ ਬੈਟਲਸ਼ਿਪ ਪੋਤੇਮਕਿਨ ਦੇ ਮਲਾਹਾਂ ਨੇ ਜਾਰਸ਼ਾਹੀ ਹਕੂਮਤ ਦੇ ਅਫਸਰਾਂ ਦੇ ਖਿਲਾਫ਼ ਬਗਾਵਤ ਕਰ ਦਿੱਤੀ ਸੀ।

ਬੈਟਲਸ਼ਿਪ ਪੋਤੇਮਕਿਨ
ਨਿਰਦੇਸ਼ਕਸਰਗੇਈ ਆਈਜ਼ੇਂਸਤਾਈਨ
ਨਿਰਮਾਤਾਜੈਕਬ ਬਿਲੋਖ
ਲੇਖਕNina Agadzhanova
Nikolai Aseyev
Sergei Eisenstein
Sergei Tretyakov
ਸਿਨੇਮਾਕਾਰਐਡੂਆਰਦ ਤਿੱਸੇ
ਵਰਤਾਵਾਗੋਸਕੀਨੋ
ਰਿਲੀਜ਼ ਮਿਤੀ(ਆਂ)21 ਦਸੰਬਰ 1925 (ਯੂ ਐੱਸ ਐੱਸ ਆਰ)
5 ਦਸੰਬਰ 1926 (ਯੂ ਐੱਸ ਏ; ਸਿਰਫ ਨਿਊਯਾਰਕ)
ਮਿਆਦ69 ਮਿੰਟ
ਦੇਸ਼ਸੋਵੀਅਤ ਯੂਨੀਅਨ
ਭਾਸ਼ਾਮੂਕ ਫਿਲਮ
ਰੂਸੀ ਦੇ ਇੰਟਰਟਾਈਟਲ
ਬੈਟਲਸ਼ਿਪ ਪੋਤੇਮਕਿਨ

ਬੈਟਲਸ਼ਿਪ ਪੋਤੇਮਕਿਨ ਨੂੰ ਅੱਜ ਤੱਕ ਦੀ ਸਭ ਤੋਂ ਮਹਾਨ ਪ੍ਰਾਪੇਗੰਡਾ ਫਿਲਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1] ਇਸਨੂੰ ਬਰਸਲਜ ਵਰਲਡ ਫੇਅਰ 1958 ਵਿੱਚ ਸਰਬ ਸਮਿਆਂ ਦੀਆਂ ਸਰਬੋਤਮ ਫਿਲਮਾਂ ਦੀ ਸੂਚੀ ਵਿੱਚ ਰੱਖਿਆ ਗਿਆ ਸੀ।[2][3][4]

ਹਵਾਲੇਸੋਧੋ