ਚਿੜੀ-ਛਿੱਕਾ
(ਬੈਡਮਿੰਟਨ ਤੋਂ ਮੋੜਿਆ ਗਿਆ)
ਬੈਡਮਿੰਟਨ ਇੱਕ ਖੇਡ ਹੈ ਜੋ ਚਿੱੜੀ ਬੱਲੇ ਨਾਲ ਖੇਡੀ ਜਾਂਦੀ ਹੈ। ਇਹ ਖੇਡ ਓਲੰਪਿਕ ਖੇਡਾਂ ਦਾ ਹਿਸਾ ਹੈ ਅਤੇ ਇਸ ਦਾ ਵਿਸ਼ਵ ਮੁਕਾਬਲਾ ਅਲੱਗ ਵੀ ਹੁੰਦਾ ਹੈ। ਇਸ ਖੇਡ ਇਕੱਲੇ ਮਰਦ, ਔਰਤ, ਦੋਨੋਂ ਮਰਦ, ਦੋਨੋਂ ਔਰਤਾਂ ਅਤੇ ਮਰਦ ਅਤੇ ਔਰਤ ਖੇਡ ਸਕਦੇ ਹਨ। ਖੇਡ ਦੇ ਮੈਦਾਨ ਦੀ ਲੰਬਾਈ 13.4 ਮੀਟਰ ਹੁੰਦੀ ਹੈ। ਇਸ ਦਾ ਨੈੱਟ 1.55 ਮੀਟਰ ਉੱਚਾ ਹੁੰਦਾ ਹੈ।
ਖੇਡ ਅਦਾਰਾ | ਵਿਸ਼ਵ ਬੈਡਮਿੰਟਨ ਫੈਡਰੇਸ਼ਨ |
---|---|
ਪਹਿਲੀ ਵਾਰ | 17ਵੀਂ ਸਦੀ |
ਖ਼ਾਸੀਅਤਾਂ | |
ਪਤਾ | ਖੇਡ ਫੈਡਰੇਸ਼ਨ |
ਟੀਮ ਦੇ ਮੈਂਬਰ | ਸਿੰਗਲ ਅਤੇ ਡਬਲ |
ਕਿਸਮ | ਚਿੱੜੀ ਬੱਲਾ |
ਖੇਡਣ ਦਾ ਸਮਾਨ | ਚਿੱੜੀ |
ਪੇਸ਼ਕਾਰੀ | |
ਓਲੰਪਿਕ ਖੇਡਾਂ | 1992–ਹੁਣ |