ਬੈਲਗ੍ਰਾਦ

(ਬੈਲਗ੍ਰੇਡ ਤੋਂ ਮੋੜਿਆ ਗਿਆ)

ਬੈਲਗ੍ਰਾਦ ਜਾਂ ਬੈਓਗ੍ਰਾਦ (ਸਰਬੀਆਈ: Београд / Beograd; [beǒɡrad] ( ਸੁਣੋ)) ਸਰਬੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸਾਵਾ ਅਤੇ ਦਨੂਬ ਦਰਿਆਵਾਂ ਦੇ ਸੰਗਮ ਉੱਤੇ ਵਸਿਆ ਹੋਇਆ ਹੈ ਜਿੱਥੇ ਪਨੋਨੀਆਈ ਮੈਦਾਨ ਬਾਲਕਨ ਮੈਦਾਨਾਂ ਨਾਲ ਮਿਲਦੇ ਹਨ।[5] ਇਸ ਦੇ ਨਾਮ ਦਾ ਅਰਥ ਚਿੱਟਾ ਸ਼ਹਿਰ ਹੈ। ਢੁਕਵੇਂ ਸ਼ਹਿਰ ਦੀ ਜਨਸੰਖਿਆ 12 ਲੱਖ ਤੋਂ ਵੱਧ ਹੈ; ਮਹਾਂਨਗਰੀ ਇਲਾਕੇ ਦੀ ਜਨਸੰਖਿਆ 17 ਲੱਖ ਹੈ।[6]

ਬੈਲਗ੍ਰਾਦ
ਸਮਾਂ ਖੇਤਰਯੂਟੀਸੀ+1
 • ਗਰਮੀਆਂ (ਡੀਐਸਟੀ)ਯੂਟੀਸੀ+2

ਹਵਾਲੇ

ਸੋਧੋ
  1. "Ancient Period". City of Belgrade. 5 October 2000. Retrieved 16 November 2010.
  2. "Territory". City of Belgrade. Retrieved 6 May 2009.
  3. PRVI REZULTATI, Konferencija za novinare (in Serbian), Statistical Office of the Republic of Serbia, 15 November 2011, p. 11, archived from the original on 25 ਮਈ 2012, retrieved 31 ਜਨਵਰੀ 2013{{citation}}: CS1 maint: unrecognized language (link)
  4. "Geographical position". City of Belgrade. Retrieved 10 July 2007.
  5. "Why invest in Belgrade?". City of Belgrade. Retrieved 11 October 2010.
  6. ਫਰਮਾ:Serbian census 2011