ਬੈਲਡ /ˈbæləd/ ਵਸਤੂ-ਪ੍ਰਧਾਨ ਜਾਂ ਵਿਸ਼ੇ-ਪ੍ਰਧਾਨ ਕਾਵਿ ਰਚਨਾ ਇੱਕ ਉਪਭੇਦ ਹੁੰਦਾ ਹੈ, ਜਿਸ ਵਿੱਚਲੀ ਬੀਰ ਕਥਾ ਜਾਂ ਪ੍ਰੇਮ ਕਥਾ ਨੂੰ ਸੰਗੀਤਮਈ ਰੂਪ ਵਿੱਚ ਪੇਸ਼ ਕੀਤਾ ਗਿਆ ਹੁੰਦਾ ਜਾਂਦਾ ਹੈ।

Illustration by Arthur Rackham of the ballad "The Twa Corbies"

ਮੂਲ ਸੋਧੋ

ਬੈਲਡ ਦਾ ਨਾਮ ਮੱਧਕਾਲੀ ਫ਼ਰਾਂਸੀਸੀ ਨਾਚ ਗਾਣੇ ਜਾਂ "ballares" (L: ballare, ਨੱਚਣਾ) ਤੋਂ ਆਇਆ ਹੈ।[1]

ਹਵਾਲੇ ਸੋਧੋ

  1. W. Apel, Harvard Dictionary of Music (Harvard, 1944; 2nd edn., 1972), p. 70.